ਲੇਖਕ | ਅਲੈਗਜ਼ੈਂਡਰ ਪੁਸ਼ਕਿਨ |
---|---|
ਮੂਲ ਸਿਰਲੇਖ | Цыганы [Tsygany] |
ਦੇਸ਼ | ਰੂਸ |
ਭਾਸ਼ਾ | ਰੂਸੀ |
ਵਿਧਾ | ਲੰਮੀ ਬਿਰਤਾਂਤਕ ਕਵਿਤਾ, ਰੋਮਾਂਸਵਾਦ |
ਪ੍ਰਕਾਸ਼ਨ ਦੀ ਮਿਤੀ | 1827 |
ਵਣਜਾਰੇ (ਰੂਸੀ: Цыганы) ਅਲੈਗਜ਼ੈਂਡਰ ਪੁਸ਼ਕਿਨ ਦੀ ਇੱਕ ਲੰਮੀ ਬਿਰਤਾਂਤਕ ਕਵਿਤਾ ਹੈ। ਇਹ ਮੂਲ ਤੌਰ ਤੇ 1824 ਵਿੱਚ ਰੂਸੀ ਵਿੱਚ ਲਿਖੀ ਗਈ ਸੀ ਅਤੇ 1827 ਵਿੱਚ ਪ੍ਰਕਾਸ਼ਿਤ ਹੋਈ ਸੀ।[1]
ਕਵਿਤਾ ਦਾ ਆਰੰਭ ਬੇਸਾਰਾਬੀਆ ਦੇ ਮੈਦਾਨ ਵਿੱਚ ਵਣਜਾਰਿਆਂ ਦੇ ਡੇਰੇ ਦੇ ਰੰਗੀਨ ਅਤੇ ਸਜੀਵ ਵਰਣਨ ਨਾਲ ਸ਼ੁਰੂ ਹੁੰਦੀ ਹੈ:
Между колесами телег,
Полузавешанных коврами,
Горит огонь; семья кругом
Готовит ужин; в чистом поле
Пасутся кони; за шатром
Ручной медведь лежит на воле. (ll.7–12)[2]
ਪੰਜਾਬੀ ਅਨੁਵਾਦ:
ਗੱਡਿਆਂ ਦੇ ਥੱਕੇ ਪਹੀਆਂ ਦੇ ਗੱਭੇ
ਲਟਕਦੀਆਂ ਦੂਹਰੀਆਂ ਕੀਤੀਆਂ ਦਰੀਆਂ
ਬਲਦੇ ਚੁੱਲ੍ਹੇ ਮੂਹਰੇ ਬੈਠਾ ਇੱਕ ਪਰਵਾਰ
ਬਣਾਉਂਦੇ ਰਾਤ ਦਾ ਖਾਣਾ
ਸੱਜਰੇ ਖੇਤ ਵਿੱਚ ਚਰਦੇ ਘੋੜੇ
ਡੇਰੇ ਦੇ ਪਾਰ
ਸੁੱਤਾ ਬੇਕੈਦ ਇੱਕ ਸਿਧਾਇਆ ਭਾਲੂ
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |