ਸਮਤਾ ਪ੍ਰਸਾਦ | |
---|---|
ਜਾਣਕਾਰੀ | |
ਜਨਮ ਦਾ ਨਾਮ | ਸਮਤਾ ਪ੍ਰਸਾਦ ਮਿਸ਼ਰਾ |
ਉਰਫ਼ | Gudai Maharaj |
ਜਨਮ | 20 ਜੁਲਾਈ 1921 |
ਮੂਲ | ਵਾਰਾਣਸੀ, ਉੱਤਰ ਪ੍ਰਦੇਸ਼ |
ਮੌਤ | 1994 (ਉਮਰ 73) |
ਵੰਨਗੀ(ਆਂ) | ਭਾਰਤੀ ਕਲਾਸੀਕਲ ਸੰਗੀਤ |
ਸਾਜ਼ | ਤਬਲਾ |
ਪੰਡਤ ਸਮਤਾ ਪ੍ਰਸਾਦ' (20 ਜੁਲਾਈ 1921, – 1994) ਇੱਕ ਭਾਰਤੀ ਕਲਾਸੀਕਲ ਸੰਗੀਤਕਾਰ ਅਤੇ ਬਨਾਰਸ ਘਰਾਣੇ ਦਾ ਤਬਲਾ ਵਾਦਕ ਸੀ।[1][2] ਉਸ ਨੇ ਬਹੁਤ ਸਾਰੀਆਂ ਹਿੰਦੀ ਫਿਲਮਾਂ, ਜਿਹਨਾਂ ਵਿੱਚ ਮੇਰੀ ਸੂਰਤ ਤੇਰੀ ਆਂਖੇਂ (1963) ਅਤੇ ਸੋਹਲੇ (1975) ਵੀ ਹਨ, ਵਿੱਚ ਤਬਲਾ ਵਜਾਇਆ ਅਤੇ ਫ਼ਿਲਮੀ ਸੰਗੀਤ ਦੇ ਮਸ਼ਹੂਰ ਕੰਪੋਜ਼ਰ ਰਾਹੁਲ ਦੇਵ ਬਰਮਨ ਵੀ ਉਸ ਦੇ ਸ਼ਾਗਿਰਦਾਂ ਵਿੱਚੋਂ ਇੱਕ ਸੀ।[2][3]
{{cite web}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)