ਸ਼ਵੇਤਾ ਕਾਵਤਰਾ

ਸ਼ਵੇਤਾ ਕਾਵਤਰਾ
ਜਨਮ
ਰਾਸ਼ਟਰੀਅਤਾਭਾਰਤੀ
ਹੋਰ ਨਾਮਸ਼ਵੇਤਾ ਕਾਵਤਰਾ
ਪੇਸ਼ਾਮਾਡਲ, ਅਦਾਕਾਰਾ, ਟੈਲੀਵਿਜ਼ਨ ਪ੍ਰਦਰਸ਼ਕ
ਜੀਵਨ ਸਾਥੀਮਾਨਵ ਗੋਹਿਲ[1]
ਬੱਚੇ1

ਸ਼ਵੇਤਾ ਕਾਵਤਰਾ (ਜਨਮ 1976) ਇੱਕ ਭਾਰਤੀ ਅਭਿਨੇਤਰੀ ਹੈ। ਇਸਨੂੰ ਇਸ ਦੀ ਭੂਮਿਕਾ ਪੱਲਵੀ ਅਗਰਵਾਲ ਲਈ ਕਹਾਣੀ ਘਰ ਘਰ ਕੀ ਤੋਂ ਅਤੇ ਕੁਮਕੁਮ ਵਿੱਚ ਨਿਵੇਦਿਤਾ ਨਾਲ ਪਛਾਣ ਬਣਾਈ। ਇਸਨੇ ਵੱਡੀ ਗਿਣਤੀ ਵਿੱਚ ਹੋਰ ਟੀ.ਵੀ. ਸੀਰੀਅਲਾਂ ਵਿੱਚ ਵੀ ਕੰਮ ਕੀਤਾ ਅਤੇ ਸਭ ਤੋਂ ਪ੍ਰਤੱਖ ਸੀ.ਆਈ.ਡੀ. ਵਿੱਚ ਦੇਖੀ ਗਈ ਹੈ। ਇਸਨੇ ਬਾਲ ਵੀਰ ਵਿੱਚ ਭਿਅੰਕਰ ਪਰੀ ਦੀ ਭੂਮਿਕਾ ਨਿਭਾਈ।

ਨਿੱਜੀ ਜ਼ਿੰਦਗੀ

[ਸੋਧੋ]

ਇਸਨੇ ਅਭਿਨੇਤਾ ਮਾਨਵ ਗੋਹਿਲ ਨਾਲ ਵਿਆਹ ਕਰਵਾਇਆ।[2][3] ਅੱਠ ਸਾਲ ਬਾਅਦ, ਇਹ ਦੋਵੇਂ ਇੱਕ ਧੀ, ਜ਼ਾਰਾ[4] (ਜਨਮ ' ਤੇ 11 ਮਈ, 2012), ਦੇ ਮਾਂ-ਪਿਉ ਬਣੇ।)[5][6]

ਇਸ ਜੋੜੇ ਨੇ ਡਾਂਸ ਮੁਕਾਬਲੇ ਪ੍ਰਦਰਸ਼ਨ ਨੱਚ ਬੱਲੀਏ 2 ਵਿੱਚ ਹਿੱਸਾ ਲਿਆ ਜਿੱਥੇ ਮਾਨਵ ਨੂੰ ਸਰੋਜ ਖ਼ਾਨ ਨੇ ਬੇਸਟ ਡਾਂਸਰ ਨਾਲ ਸਨਮਾਨਿਤ ਕੀਤਾ  ਸੀ।

ਫ਼ਿਲਮੋਗ੍ਰਾਫੀ

[ਸੋਧੋ]
  • ਮਰਡਰ 2 ਬਤੌਰ ਡਾ.ਸਾਨੀਆ
  • ਅਜ਼ਹਰ  ਬਤੌਰ ਮੈਗਜ਼ੀਨਲੇਖਕ
  • ਮਾਈ ਬ੍ਰਦਰ…ਨੀਖਿਲ ਬਤੌਰ ਵਕੀਲ

ਟੈਲੀਵਿਜ਼ਨ

[ਸੋਧੋ]
  • ਕਹਾਣੀ ਘਰ ਘਰ ਕੀ ਬਤੌਰ ਪੱਲਵੀ ਭੰਡਾਰੀ/ ਪੱਲਵੀ ਕਮਲ ਅਗਰਵਾਲ
  • ਕੇਕੁਸੁਮ ਬਤੌਰ ਈਸ਼ਾ ਚੋਪੜਾ / ਈਸ਼ਾ ਪੁਰੀ/ ਈਸ਼ਾ ਅਭੈ ਕਪੂਰ
  • ਸੀ.ਆਈ.ਡੀ. ਬਤੌਰ ਡਾ. ਨੀਯਤੀ ਪ੍ਰਧਾਨ
  • ਸੀਆਈਡੀ: ਸਪੈਸ਼ਲ ਬਿਉਰੋ  ਬਤੌਰ ਡਾ. ਨੀਯਤੀ ਪ੍ਰਧਾਨ
  • ਕੁਮਕੁਮ ਬਤੌਰ ਨਿਵੇਦਿਤਾ
  • ਬਾਲ ਵੀਰ ਬਤੌਰ ਭਿਅੰਕਰ ਪਰੀ
  • ਸਵਾਲ ਏ ਇਸ਼ਕ  ਬਤੌਰ ਸ਼ਵੇਤਾ ਕਾਵਤਰਾ
  • ਨੱਚ ਬੱਲੀਏ 2 (2006)
  • ਸੋਨੀ ਮਹੀਵਾਲ [7] (2006) (ਦੁਰਦਰਸ਼ਨ) ਬਤੌਰ ਸੋਨੀ
  •   ਸੋਨੂੰ ਸਵੀਟੀ[8] (2009) ਬਤੌਰ ਸਵੀਟੀ
  •   ਗਾੜੀ ਬੁਲਾ ਰਹੀ ਹੈ [9] (2011)
  • ਅਦਾਲਤ[10] (2011)
  • ਫੁਲਵਾ (2011) ਬਤੌਰ ਐਸਐਸਪੀ ਅੰਮ੍ਰਿਤਾ ਤਿਵਾਰੀ[11]

ਹਵਾਲੇ

[ਸੋਧੋ]
  1. "Manav Gohil and Shweta Kawatra name their child, Zahra". www.tellychakkar.com. 25 July 2012. Retrieved 2012-11-26.[permanent dead link]
  2. "Shweta Kawatra and Manav Gohil have a baby girl!". www.bollywoodlife.com. 16 May 2012. Retrieved 2012-11-25.
  3. "Shweta Kawatra, Manav Gohil have a baby girl". Rediff. 15 May 2012. Retrieved 2012-11-26.
  4. "The Tribune, Chandigarh, India - The Tribune Lifestyle". www.tribuneindia.com. Retrieved 2016-10-20.

ਬਾਹਰੀ ਲਿੰਕ

[ਸੋਧੋ]