![]() ਸ਼ਿਖਾ 2020 ਆਈਸੀਸੀ ਮਹਿਲਾ ਟੀ -20 ਵਰਲਡ ਕੱਪ ਦੌਰਾਨ ਗੇਂਦਬਾਜ਼ੀ ਕਰਦੀ ਹੋਈ | |
ਨਿੱਜੀ ਜਾਣਕਾਰੀ | |
---|---|
ਜਨਮ | ਕਰਮੀਨਗਰ, ਗੋਆ | 12 ਮਈ 1989
ਬੱਲੇਬਾਜ਼ੀ ਅੰਦਾਜ਼ | ਸੱਜੂ |
ਗੇਂਦਬਾਜ਼ੀ ਅੰਦਾਜ਼ | ਸੱਜੇ ਹੱਥੀਂ |
ਭੂਮਿਕਾ | ਆਲਰਾਊਂਡਰ |
ਅੰਤਰਰਾਸ਼ਟਰੀ ਜਾਣਕਾਰੀ | |
ਰਾਸ਼ਟਰੀ ਟੀਮ | |
ਸਰੋਤ: Cricinfo, 28 ਨਵੰਬਰ 2014 |
ਸ਼ਿਖਾ ਪਾਂਡੇ (ਜਨਮ 12 ਮਈ 1989) ਇੱਕ ਭਾਰਤੀ ਕ੍ਰਿਕਟ ਖਿਡਾਰਨ ਹੈ। ਉਸਦਾ ਜਨਮ ਕਰੀਮਨਗਰ, ਗੋਆ ਵਿੱਚ ਹੋਇਆ। ਸ਼ਿਖਾ ਨੇ ਆਪਣੇ ਪਹਿਲ਼ ਅੰਤਰਰਾਸ਼ਟਰੀ ਮੈਚ ਟਵੰਟੀ20 9 ਮਾਰਚ 2014 ਨੂੰ ਬੰਗਲਾਦੇਸ਼ ਦੇ ਖਿਲਾਫ ਕੋਕਸ ਬਜ਼ਾਰ ਕ੍ਰਿਕਟ ਸਟੇਡੀਅਮ ਬੰਗਲਾਦੇਸ਼ ਵਿੱਚ ਖੇਡਿਆ।[1][2] ਇਸੇ ਸਾਲ ਉਸਨੇ ਆਪਣੇ ਇੱਕ ਦਿਨਾਂ ਮੈਚ ਅਤੇ ਟੇਸਟ ਮੈਚ ਦੀ ਸੁਰੂਆਤ ਇੰਗਲੈਂਡ ਦੇ ਖਿਲਾਫ ਖੇਡਦੀਆਂ ਕੀਤੀ। ਸ਼ਿਖਾ ਹੁਣ ਤੱਕ ਦੋ ਟੇਸਟ, ਤਿੰਨ ਇੱਕ ਦਿਨਾਂ ਮੈਚ ਅਤੇ ਛੇ ਟਵੰਟੀ20 ਮੈਚ ਖੇਡ ਚੁੱਕੀ ਹੈ।[3]
ਪਾਂਡੇ ਨੇ 2011 ਤੋਂ ਈ.ਸੀ.ਈ ਦੀ ਡਿਗਰੀ ਗੋਆ ਇਨਜਿੰਨਰਿੰਗ ਕਾਲਜ ਤੋਂ ਪ੍ਰਾਪਤ ਕੀਤੀ। ਉਸਨੇ ਭਾਰਤੀ ਏਅਰ ਫੋਰਸ ਵਿੱਚ ਕੰਮ ਕੀਤੀ ਅਤੇ ਹਵਾਈ ਟ੍ਰੈਫਿਕ ਕੋਂਟਰੋਲਰ ਬਣ ਗਈ।[4]
{{cite news}}
: Unknown parameter |dead-url=
ignored (|url-status=
suggested) (help)CS1 maint: unrecognized language (link)
{{cite web}}
: Unknown parameter |dead-url=
ignored (|url-status=
suggested) (help)