ਐਮਐਨਏ ਸਾਇਰਾ ਅਫਜ਼ਲ ਤਾਰੜ | |
---|---|
![]() ਸਾਇਰਾ ਅਫਜ਼ਲ ਤਾਰੜ 2014 ਵਿੱਚ | |
ਰਾਸ਼ਟਰੀ ਸਿਹਤ ਸੇਵਾਵਾਂ ਦੀ ਰੈਗੂਲੇਸ਼ਨ ਅਤੇ ਤਾਲਮੇਲ ਲਈ ਜੂਨੀਅਰ ਮੰਤਰੀ | |
ਰਾਸ਼ਟਰਪਤੀ | ਮਾਮਨੂਨ ਹੁਸੈਨ |
ਤੋਂ ਪਹਿਲਾਂ | ਸਾਨੀਆ ਨਿਸ਼ਤਰ |
ਨਿੱਜੀ ਜਾਣਕਾਰੀ | |
ਜਨਮ | [1] | 7 ਜੂਨ 1966
ਕੌਮੀਅਤ | ਪਾਕਿਸਤਾਨੀ |
ਸਿਆਸੀ ਪਾਰਟੀ | ਪਾਕਿਸਤਾਨ ਮੁਸਲਿਮ ਲੀਗ (ਐਨ) |
ਸਾਇਰਾ ਅਫਜ਼ਲ ਤਾਰੜ (ਉਰਦੂ:سائرہ افضل تارڑ) ਇਕ ਪਾਕਿਸਤਾਨੀ ਸਿਆਸਤਦਾਨ ਹੈ ਜੋ ਮੌਜੂਦਾ ਸਮੇਂ ਪਾਕਿਸਤਾਨ ਦੀਆਂ ਰਾਸ਼ਟਰੀ ਸਿਹਤ ਸੇਵਾਵਾਂ ਦੀ ਰੈਗੂਲੇਸ਼ਨ ਅਤੇ ਤਾਲਮੇਲ ਲਈ ਜੂਨੀਅਰ ਮੰਤਰੀ ਦੇ ਰੂਪ ਵਿੱਚ ਕੰਮ ਕਰਦੀ ਹੈ। ਪਾਕਿਸਤਾਨ ਮੁਸਲਿਮ ਲੀਗ (ਐਨ) ਦੀ ਇੱਕ ਮੈਂਬਰ, ਉਹ 2008 ਤੋਂ ਹਲਕਾ ਹਾਫਿਜ਼ਾਬਾਦ-I ਤੋਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੀ ਚੁਣੀ ਹੋਈ ਮੈਂਬਰ ਰਹੀ ਹੈ।
ਸਾਇਰਾ ਅਫਜ਼ਲ ਤਾਰੜ ਨੂੰ ਪਾਕਿਸਤਾਨ ਮੁਸਲਿਮ ਲੀਗ (ਐਨ) ਦੀ ਟਿਕਟ ਤੇ 2008 ਦੇ ਚੋਣ ਹਲਕੇ ਐਨ.ਏ. 102 (ਹਾਫਿਜ਼ਾਬਾਦ-I) ਤੋਂ ਪਹਿਲੀ ਵਾਰੀ ਪਾਕਿਸਤਾਨੀ ਆਮ ਚੋਣਾਂ ਵਿੱਚ ਨੈਸ਼ਨਲ ਅਸੈਂਬਲੀ ਦੀ ਮੈਂਬਰ ਚੁਣਿਆ ਗਿਆ ਸੀ। [2]
ਉਹ ਪਾਕਿਸਤਾਨੀ ਆਮ ਚੋਣ 2013 ਵਿੱਚ ਨੈਸ਼ਨਲ ਅਸੈਂਬਲੀ ਦੀ ਮੈਂਬਰ ਦੇ ਰੂਪ ਵਿੱਚ ਪੀਐਮਐਲ-ਐਨ ਦੇ ਟਿਕਟ 'ਤੇ ਹਾਫਿਜ਼ਾਬਾਦ-1 ਹਲਕੇ ਤੋਂ ਮੁੜ ਚੁਣੀ ਗਈ ਸੀ। [3][4]
ਜੂਨ 2013 ਵਿਚ, ਉਸ ਨੂੰ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਕੈਬਨਿਟ ਵਿੱਚ ਸਿਹਤ ਰਾਜ ਮੰਤਰੀ ਨਿਯੁਕਤ ਕੀਤਾ ਗਿਆ ਸੀ। [5][6][7][8]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)