ਸਾਲਿਹਾ ਬਾਨੂ ਬੇਗਮ | |
---|---|
ਸ਼ਾਸਨ ਕਾਲ | ਅੰ. 1608 – 10 June 1620 |
ਮੌਤ | 10 ਜੂਨ 1620 ਆਗਰਾ, ਮੁਗਲ ਸਾਮਰਾਜ |
ਜੀਵਨ-ਸਾਥੀ | ਜਹਾਂਗੀਰ |
ਘਰਾਣਾ | ਤਿਮੁਰਿਦ (ਵਿਆਹ ਦੁਆਰਾ) |
ਪਿਤਾ | ਕ਼ੀਮ ਖ਼ਾਨ |
ਧਰਮ | ਇਸਲਾਮ |
ਸਾਹਿਲਾ ਬਾਨੂ ਬੇਗਮ (Persian: صالحہ بانو بیگم; ਮੌਤ 10 ਜੂਨ 1620)[1], ਨੂੰ ਪਾਦਸ਼ਾਹ ਬਾਨੂ ਬੇਗਮ ਜਾਂ ਪਾਦਸ਼ਾਹ ਮਹਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।[2]
ਸਾਹਿਲਾ ਬਾਨੂ ਬੇਗਮ ਕ਼ੀਮ ਖ਼ਾਨ ਦੀ ਧੀ ਸੀ[3] ਜੋ ਇੱਕ ਵਧੀਆ ਖਾਨਦਾਨ ਤੋਂ ਸੀ। ਉਹ ਮੁਕ਼ੀਮ ਖ਼ਾਨ ਦੀ ਪੋਤੀ ਸੀ, ਅਕਬਰ ਦੇ ਸਮੇਂ ਵਿੱਚ ਸ਼ੁਜਾਤ ਖਾਨ ਦਾ ਪੁੱਤਰ ਸੀ।[4]
ਜਹਾਂਗੀਰ ਨੇ ਉਸ ਨਾਲ 1608 ਵਿੱਚ ਆਪਣੇ ਰਾਜ ਦੇ ਤੀਜੇ ਵਰ੍ਹੇ ਵਿੱਚ ਵਿਆਹ ਕਰਵਾਇਆ। ਨਤੀਜੇ ਵਜੋਂ, ਉਸ ਦੇ ਭਰਾ ਅਬਦੁਰ ਰਹਿਮ ਦੀ ਪਦਵੀ ਬਹੁਤ ਵੱਧ ਗਈ। ਉਸਨੂੰ (ਅਬਦੁਰ ਰਹਿਮ) ਤਾਰਬੀਅਤ ਖ਼ਾਨ ਦਾ ਖਿਤਾਬ ਦਿੱਤਾ ਗਿਆ ਸੀ। [4]
ਜਹਾਂਗੀਰ ਦੇ ਰਾਜ ਦੇ ਬਹੁਤ ਸਾਰੇ ਹਿੱਸੇ ਲਈ, ਉਹ ਪਾਦਿਸ਼ਾ ਬਾਨੋ ("ਸਰਬਸ਼ਕਤੀਮਾਨ ਔਰਤ") ਸੀ, ਜਿਸਨੂੰ ਪਦਿਸ਼ਾਹ ਮਹੱਲ ਵੀ ਕਿਹਾ ਜਾਂਦਾ ਹੈ ਜਦੋਂ ਉਸਦੀ 1620 ਵਿੱਚ ਮੌਤ ਹੋ ਗਈ ਸੀ ਤਾਂ ਊਸਦਾ ਸਿਰਲੇਖ ਨੂਰ ਜਹਾਂ ਨੂੰ ਦਿੱਤਾ ਗਿਆ ਸੀ।[5]
ਸਾਹਿਲਾ ਬਾਨੂ ਦੀ ਮੌਤ 10 ਜੂਨ, 1620 ਨੂੰ ਬੁੱਧਵਾਰ ਦੇ ਦਿਨ ਹੋਈ।[6]
{{cite journal}}
: Cite journal requires |journal=
(help)