ਸੀ ਵੀ ਬਾਲਾਕ੍ਰਿਸ਼ਨ

ਸੀ ਵੀ ਬਾਲਾਕ੍ਰਿਸ਼ਨ
ਸੀ ਵੀ ਬਾਲਾਕ੍ਰਿਸ਼ਨ
ਸੀ ਵੀ ਬਾਲਾਕ੍ਰਿਸ਼ਨ
ਜਨਮ1952
ਪਾਯਾਨਨੂਰ,ਕੇਰਲ, ਭਾਰਤ
ਕਿੱਤਾਲੇਖਕ, ਅਧਿਆਪਕ, ਫਰੀਲਾਂਸ ਪੱਤਰਕਾਰ
ਭਾਸ਼ਾਮਲਿਆਲਮ
ਰਾਸ਼ਟਰੀਅਤਾਭਾਰਤੀ
ਸ਼ੈਲੀਨਾਵਲ, ਨਿੱਕੀ ਕਹਾਣੀ, ਨਿਬੰਧ, ਪਟਕਥਾ
ਪ੍ਰਮੁੱਖ ਕੰਮਆਯੁਸਸਿੰਤੇ ਪੁਸਤਕਮ, ਦਿਸ਼ਾ
ਪ੍ਰਮੁੱਖ ਅਵਾਰਡਕੇਰਲ ਸਾਹਿਤ ਅਕਾਦਮੀ ਅਵਾਰਡ

ਸੀ ਵੀ ਬਾਲਾਕ੍ਰਿਸ਼ਨ (ਜਨਮ 1952) ਮਲਿਆਲਮ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਨਿਬੰਧਕਾਰ ਅਤੇ ਪਟਕਥਾ ਲੇਖਕ ਹੈ। ਉਸਦੇ ਨਾਵਲ ਅਤੇ ਨਿੱਕੀਆਂ ਕਹਾਣੀਆਂ ਵਿੱਚ ਜਨ ਕਲਚਰ, ਕਾਮੁਕ ਰਾਜਨੀਤੀ, ਹਾਸੀਆਗ੍ਰਸਤ ਲੋਕਾਂ ਦੀ ਹੋਣੀ ਅਤੇ ਸੰਸਥਾਗ੍ਰਸਤ ਧਰਮਾਂ ਨਾਲ ਸੰਬੰਧਿਤ ਭਾਵੁਕ ਮੁੱਦਿਆਂ ਦੀ ਗੱਲ ਕੀਤੀ ਗਈ ਹੈ। ਉਹ ਕੁਝ ਫਿਲਮੀ ਪਟਕਥਾਵਾਂ ਅਤੇ ਫਿਲਮ ਆਲੋਚਨਾ ਦੀਆਂ ਲਿਖਤਾਂ ਸਹਿਤ 40 ਤੋਂ ਵਧ ਸਾਹਿਤਕ ਰਚਨਾਵਾਂ ਦਾ ਲੇਖਕ ਹੈ। ਅਤੇ ਉਸਦਾ ਸਭ ਤੋਂ ਚਰਚਿਤ ਨਾਵਲ ਆਯੁਸਸਿੰਤੇ ਪੁਸਤਕਮ (ਜ਼ਿੰਦਗੀ ਦੀ ਪੁਸਤਕ) ਹੈ। ਉਸਨੇ 2000 ਵਿੱਚ ਆਪਣੇ ਨਾਵਲ ਆਤਮਵਿਨੂ ਸਾਰਿਯੇਨੂ ਥੋਨੂਨਾਨਾ ਕਾਰਿਆਂਗਲ ਕੇਰਲ ਸਾਹਿਤ ਅਕਾਦਮੀ ਅਵਾਰਡ ਹਾਸਲ ਕੀਤਾ।[1]

ਹਵਾਲੇ

[ਸੋਧੋ]