ਸੁਥੇਪ ਥਾਗਸੁਬੇਨ

ਸੁਥੇਪ ਥਾਗਸੁਬੇਨ
สุเทพ เทือกสุบรรณ
ਆਰਡਰ ਆਫ਼ ਦ ਵ੍ਹਾਈਟ ਐਲੀਫੈਂਟ, ਆਰਡਰ ਆਫ਼ ਦ ਕਰਾਊਨ ਆਫ਼ ਥਾਈਲੈਂਡ
ਥਾਈਲੈਂਡ ਦਾ ਡਿਪਟੀ ਪ੍ਰਧਾਨਮੰਤਰੀ (ਸੁਰੱਖਿਆ ਮਾਮਲੇ)
ਦਫ਼ਤਰ ਵਿੱਚ
20 ਦਸੰਬਰ 2008 – 9 ਅਗਸਤ 2011
ਪ੍ਰਧਾਨ ਮੰਤਰੀਅਭਿਸੀਤ ਵੇੱਜਾਜੀਵਾ
ਨਿੱਜੀ ਜਾਣਕਾਰੀ
ਜਨਮ(1949-07-07)7 ਜੁਲਾਈ 1949 (ਉਮਰ 64)
ਸੂਰਤ ਥਾਨੀ ਸੂਬਾ, ਥਾਈਲੈਂਡ
ਕੌਮੀਅਤਥਾਈ
ਸਿਆਸੀ ਪਾਰਟੀਡੈਮੋਕਰੈਟ ਪਾਰਟੀ
ਘਰੇਲੂ ਸਾਥੀਸਰੀਸਾਕੁਲ ਪ੍ਰੋਮਫਾਨ[1]
ਅਲਮਾ ਮਾਤਰਚਿਆਂਗ ਮਾਈ ਯੂਨੀਵਰਸਿਟੀ,
ਮਿਡਲ ਟੇਨੈੱਸੀ ਸਟੇਟ ਯੂਨੀਵਰਸਿਟੀ
ਪੇਸ਼ਾਸਿਆਸਤਦਾਨ

ਸੁਥੇਪ ਥਾਗਸੁਬੇਨ (ਥਾਈ: สุเทพ เทือกสุบรรณ; rtgsSuthep Thueaksuban, [sù.tʰêːp tʰɯ̂ːak.sù.ban]) (ਜਨਮ 7 ਜੁਲਾਈ 1949) ਇੱਕ ਥਾਈ ਰਾਜਨੀਤੱਗ, ਅਤੇ ਥਾਈਲੈਂਡ ਦੇ ਸੂਰਤ ਥਾਨੀ ਸੂਬੇ ਤੋਂ ਥਾਈ ਸੰਸਦ ਦਾ ਨੁਮਾਇੰਦਾ ਹੈ। 2011 ਤੱਕ, ਉਹ ਡੈਮੋਕਰੈਟ ਪਾਰਟੀ ਦਾ ਜਨਰਲ ਸਕੱਤਰ ਅਤੇ ਅਭਿਸੀਤ ਵੇੱਜਾਜੀਵਾ ਦਾ ਡਿਪਟੀ ਪ੍ਰਧਾਨਮੰਤਰੀ ਸੀ।

ਹਵਾਲੇ

[ਸੋਧੋ]