ਸੰਜੀਵ ਬਿਖਚੰਦਾਨੀ (ਜਨਮ 1964) ਇੱਕ ਭਾਰਤੀ ਪੇਸ਼ਾਵਰ ਅਤੇ ਨੌਕਰੀ ਡਾਟ ਕਾਮ ਦਾ ਬਾਨੀ ਅਤੇ ਸੀਈਓ ਹੈ[1][2] ਭਾਰਤ ਦੇ ਸਭ ਤੋਂ ਸਫਲ ਡਿਜਿਟਲ ਉਦਮੀਆਂ ਵਿੱਚੋਂ ਇੱਕ ਅਤੇ ਦੇਸ਼ ਵਿੱਚ ਨੌਕਰੀ ਲੱਭਣ ਵਾਲੀ ਸਭ ਤੋਂ ਵੱਡੀ ਵੈੱਬਸਾਈਟ ਚਲਾ ਰਿਹਾ ਹੈ।
ਉਸਨੇ ਸੇਂਟ ਕੋਲੰਬਾ ਸਕੂਲ, ਦਿੱਲੀ ਤੋਂ 1981 ਵਿੱਚ ਪੜ੍ਹਾਈ ਪੂਰੀ ਕੀਤੀ ਇਸ ਦੇ ਬਾਅਦ, ਉਹ ਸੇਂਟ ਸਟੀਫਨ ਕਾਲਜ, ਦਿੱਲੀ (ਦਿੱਲੀ ਯੂਨੀਵਰਸਿਟੀ) ਤੋਂ 1984 ਵਿੱਚ ਅਰਥ ਸ਼ਾਸਤਰ ਵਿੱਚ ਬੈਚੂਲਰ ਆਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ। ਉਸ ਨੇ 1989 ਵਿੱਚ IIMA ਤੋਂ ਐਮ.ਬੀ.ਏ. ਕੀਤੀ।