ਹੇਮੰਤ ਸ਼ੇਸ਼ (ਜਨਮ 28 ਦਸੰਬਰ 1952 ਜੈਪੁਰ, ਰਾਜਸਥਾਨ ਵਿੱਚ[1]) ਪ੍ਰਸਿੱਧ ਭਾਰਤੀ ਹਿੰਦੀ ਲੇਖਕ, ਕਵੀ ਅਤੇ ਸਿਵਲ ਸੇਵਕ ਹੈ।[2]
ਉਸ ਨੇ ਐਮ ਏ (ਸਮਾਜ ਸ਼ਾਸਤਰ) ਰਾਜਸਥਾਨ ਯੂਨੀਵਰਸਿਟੀ, ਜੈਪੁਰ ਤੋਂ 1976 ਵਿੱਚ ਕੀਤੀ ਅਤੇ ਤੁਰੰਤ ਬਾਅਦ ਹੀ ਉਹ ਪ੍ਰਬੰਧਕੀ ਸੇਵਾ ਵਿੱਚ ਚੁਣੇ ਗਏ। ਰਾਜਸਥਾਨ ਸ਼ਾਸਨ ਵਿੱਚ ਲੋਕ ਸੇਵਾ ਕਮਿਸ਼ਨ, ਰਾਜਸਥਾਨ ਸੂਚਨਾ ਕਮਿਸ਼ਨ ਵਿੱਚ ਸਕੱਤਰ ਅਤੇ ਪ੍ਰਤਾਪਗੜ, ਰਾਜਸਥਾਨ ਵਿੱਚ ਕਲੇਕਟਰ ਆਦਿ ਕਈ ਮਹੱਤਵਪੂਰਣ ਪਦਾਂ ਉੱਤੇ ਕਾਰਜ ਕਰ ਚੁੱਕੇ ਹੇਮੰਤ ਸ਼ੇਸ਼ ਭਾਰਤੀ ਪ੍ਰਬੰਧਕੀ ਸੇਵਾ ਤੋਂ ਮਾਮਲਾ ਮੰਡਲ, ਅਜਮੇਰ ਰਜਿਸਟਰਾਰ ਪਦ ਤੋਂ ਦਸੰਬਰ 2012 ਵਿੱਚ ਸੇਵਾ-ਨਵਿਰਤ ਹੋਏ ਹਨ।
ਪ੍ਰਮੁੱਖ ਪ੍ਰਕਾਸ਼ਿਤ ਪੁਸਤਕਾਂ
[ਸੋਧੋ]
ਉਸਨੇ 20 ਤੋਂ ਵਧ ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ ਹਨ ਜਿਨ੍ਹਾਂ ਵਿੱਚ 15 ਮੌਲਿਕ ਪੁਸਤਕਾਂ ਸ਼ਾਮਲ ਹਨ।
[2][3]
- ‘ਜਾਰੀ ਇਤਿਹਾਸ ਕੇ ਵਿਰੁਧ’ (ਲੰਬੀ ਕਵਿਤਾ) – ਲੋਕ-ਸੰਪਰਕ ਪ੍ਰਕਾਸ਼ਨ (1973) ਜੈਪੁਰ
- ‘ਬੇਸ੍ਵਾਦ ਹਵਾਏਂ\ (ਕਵਿ-ਮੋਨੋਗ੍ਰਾਫ) - ਰਾਜਸਥਾਨ ਸਾਹਿਤ ਅਕਾਦਮੀ (1981) ਉਦੈਪੁਰ
- ‘ਘਰ-ਬਾਹਰ’ (ਕਵਿਤਾ ਸੰਕਲਨ) - ਸ਼ਿਲਪੀ ਪ੍ਰਕਾਸ਼ਨ (1982) ਉਦੈਪੁਰ
- ‘ਕ੍ਰਿਪਾਲਸਿੰਹ ਸ਼ੇਖਾਵਤ’(ਕਲਾਕਾਰ-ਮੋਨੋਗ੍ਰਾਫ) ਰਾਜਸਥਾਨ ਲਲਿਤ ਕਲਾ ਅਕਾਦਮੀ(1984) ਜੈਪੁਰ
- ‘ਵ੍ਰਿਕਸ਼ੋਂ ਕੇ ਸਵਪਨ’ (ਕਵਿਤਾ ਸੰਕਲਨ) - ਸ਼ਿਲਪੀ ਪ੍ਰਕਾਸ਼ਨ (1988) ਉਦੈਪੁਰ/ਜੈਪੁਰ
- ‘ਨੀਂਦ ਮੇਂ ਮੋਹਨਜੋਦੜੋ’ (ਕਵਿਤਾ ਸੰਕਲਨ) - ਪੰਚਸ਼ੀਲ ਪ੍ਰਕਾਸ਼ਨ (1988) ਜੈਪੁਰ
- ‘ਅਸ਼ੁਧ ਸਾਰੰਗ’ (ਕਵਿਤਾ ਸੰਕਲਨ) - ਪੰਚਸ਼ੀਲ ਪ੍ਰਕਾਸ਼ਨ (1992) ਜੈਪੁਰ
- ‘ਕਸ਼ਟ ਕੇ ਲਿਏ ਕਸ਼ਮਾ’ (ਕਵਿਤਾ ਸੰਕਲਨ) - ਸੰਘੀ ਪ੍ਰਕਾਸ਼ਨ (1995) ਜੈਪੁਰ
- ‘ਰੰਗ ਅਗਰ ਰੰਗ ਹੈਂ’ (ਕਵਿਤਾ ਸੰਕਲਨ) - ਬੋਹਰਾ ਪ੍ਰਕਾਸ਼ਨ (1995) ਜੈਪੁਰ
- ‘ਕ੍ਰਿਪਯਾ ਅਨ੍ਯਥਾ ਨ ਲੇਂ’ (ਲੰਮੀ ਕਵਿਤਾ) - ਸੰਘੀ ਪ੍ਰਕਾਸ਼ਨ (1998) ਜੈਪੁਰ
- ‘ਆਪ ਕੋ ਯਹ ਜਾਨ ਕਰ ਪ੍ਰਸੰਨ ਹੋਗੀ’ (ਕਵਿਤਾ ਸੰਕਲਨ) - ਨੈਸ਼ਨਲ ਪਬਲਿਸ਼ਿੰਗ ਹਾਉਸ (2001) ਦਿੱਲੀ
- ‘ਜਗਹ ਜੈਸੀ ਜਗਹ’ (ਕਵਿਤਾ ਸੰਕਲਨ) - ਭਾਰਤੀ ਗਿਆਨਪੀਠ (2007) ਨਵੀਂ ਦਿੱਲੀ
- ‘ਬਹੁਤ ਕੁਛ ਜੈਸਾ ਕੁਛ ਨਹੀਂ’ (ਕਵਿਤਾ ਸੰਕਲਨ) - ਵਾਣੀ ਪ੍ਰਕਾਸ਼ਨ (2008) ਨਵੀਂ ਦਿੱਲੀ
- ‘ਪ੍ਰਪੰਚ-ਸਾਰ-ਸੁਬੋਧੀਨੀ’ (ਕਵਿਤਾ ਸੰਗ੍ਰਹਿ)- ਬੋਧੀ ਪ੍ਰਕਾਸ਼ਨ (2010) ਜੈਪੁਰ
- ‘ਰਾਤ ਕਾ ਪਹਾੜ' (ਕਹਾਨੀ-ਸੰਗ੍ਰਹਿ): ਵਾਗ੍ਦੇਵੀ ਪ੍ਰਕਾਸ਼ਨ (2012) ਬੀਕਾਨੇਰ
- ਖੇਦ-ਯੋਗ-ਪ੍ਰਦੀਪ (ਕਵਿਤਾ ਸੰਗ੍ਰਹਿ)- ਬੋਧੀ ਪ੍ਰਕਾਸ਼ਨ (2012) ਜੈਪੁਰ
- ਸੰਪਾਦਿਤ
- ‘ਸੌਂਦਰਯਸ਼ਾਸਤਰ ਕੇ ਪ੍ਰਸ਼ਨ’ (ਕਲਾ ਏਵੰ ਸੌਂਦਰਯਸ਼ਾਸਤਰ) - ਨੈਸ਼ਨਲ ਪਬਲਿਸ਼ਿੰਗ ਹਾਉਸ (2000) ਨਵੀਂ ਦਿੱਲੀ
- ‘ਕਲਾ-ਵਿਮਰਸ਼’ (ਕਲਾ ਏਵੰ ਸਾਹਿਤ੍ਯ ਪਰ ਸੰਵਾਦ) - ਨੈਸ਼ਨਲ ਪਬਲਿਸ਼ਿੰਗ ਹਾਉਸ (2000) ਨਵੀਂ ਦਿੱਲੀ
- ‘ਭਾਰਤੀਯ ਕਲਾ ਰੂਪ’ (ਭਾਰਤੀਯ ਕਲਾ) - ਨੈਸ਼ਨਲ ਪਬਲਿਸ਼ਿੰਗ ਹਾਉਸ (2000) ਨਵੀਂ ਦਿੱਲੀ
- ‘ਭਾਰਤੀਅਤਾ ਕੀ ਧਾਰਣਾ’ (ਭਾਰਤੀਅਤਾ ਪਰ ਨਿਬੰਧ) - ਨੈਸ਼ਨਲ ਪਬਲਿਸ਼ਿੰਗ ਹਾਉਸ (2005) ਨਵੀਂ ਦਿੱਲੀ
- ‘ਭਾਰਤੀਯ ਰੰਗਮੰਚ’ (ਭਾਰਤੀਯ ਨਾਟ੍ਯਸ਼ੈਲੀਓਂ ਪਰ) - ਨੈਸ਼ਨਲ ਪਬਲਿਸ਼ਿੰਗ ਹਾਉਸ (2005) ਨਵੀਂ ਦਿੱਲੀ
- ‘ਜਲਤੀ ਹੁਈ ਨਦੀ’ (ਕਵਿਤਾ ਸੰਕਲਨ) - ਸ਼ਿਕਸ਼ਾ ਵਿਭਾਗ, ਰਾਜਸਥਾਨ ਸਰਕਾਰ (2006) ਬੀਕਾਨੇਰ
- ‘ਕਲਾਓਂ ਕੀ ਮੂਲ੍ਯ-ਦ੍ਰਿਸ਼ਟੀ’(ਸੌਂਦਰਯਸ਼ਾਸਤਰ) - ਵਾਣੀ ਪ੍ਰਕਾਸ਼ਨ (2008) ਨਵੀਂ ਦਿੱਲੀ
- ਹੋਰ ਕਿਤਾਬਾਂ ਵਿੱਚ
- ‘ਰਾਜਸਥਾਨ ਕੇ ਕਵੀ’- ਰਾਜਸਥਾਨ ਸਾਹਿਤ੍ਯ ਅਕਾਦਮੀ (1977) ਉਦੈਪੁਰ
- ‘ਗ੍ਰੇਟ ਇੰਡੀਅਨ ਵਰਲਡ ਪੋਇਟਸ’ - ਇੰਟਰਨੈਸ਼ਨਲ ਪੋਈਟ੍ਰੀ ਸੋਸਾਇਟੀ (1978) ਮਦ੍ਰਾਸ
- ‘ਇੰਡੀਅਨ ਵਰਸ ਬਾਇ ਯੰਗ ਪੋਇਟਸ’- ਇੰਡੀਅਨ ਵਰਸ (1980) ਕਲਕੱਤਾ
- ‘ਰਾਜਸਥਾਨ ਕੀ ਸਮਸਾਮਯਿਕ ਕਲਾ’ - ਰਾਜਸਥਾਨ ਲਲਿਤ ਕਲਾ ਅਕਾਦਮੀ (1987) ਜੈਪੁਰ
- ‘ਦਸ ਸਮਸਾਮਯਿਕ ਚਿਤ੍ਰਕਾਰ’ - ਲਲਿਤ ਕਲਾ ਅਕਾਦਮੀ (1988) ਜੈਪੁਰ
- ‘ਰੂਪਾਂਕਨ’ - ਪ੍ਰਿੰਟਵੈਲ ਪਬਲਿਸ਼ਰਸ (1995) ਜੈਪੁਰ
- ‘ਇੰਦ੍ਰੀਯ-ਬੋਧ ਔਰ ਕਵਿਤਾ’ - ਹੰਸਾ ਪ੍ਰਕਾਸ਼ਨ (1995) ਜੈਪੁਰ
- ‘ਲਯ’ - ਰਾਜਸਥਾਨ ਪਤ੍ਰਿਕਾ ਪ੍ਰਕਾਸ਼ਨ (1997) ਜੈਪੁਰ
- ‘ਸਦੀ ਕੇ ਅੰਤ ਮੇਂ ਕਵਿਤਾ’ - ਉਦ੍ਭਾਵਨਾ ਪ੍ਰਕਾਸ਼ਨ (1998) ਮੁਜੱਫਰਨਗਰ
- ‘ਪ੍ਰਿਥਵੀ ਕੇ ਪਕਸ਼ ਮੇਂ’ - ਸਾਮਯਿਕ ਪ੍ਰਕਾਸ਼ਨ (2005), ਨਵੀਂ ਦਿੱਲੀ