| ||||||||||||||||
| ||||||||||||||||
|
ਭਾਰਤ ਦੀਆਂ ਆਮ ਚੋਣਾਂ 1998,1996 ਵਿੱਚ ਬਣੀ ਤੀਜੇ ਫਰੰਟ ਦੀ ਬਾਹਰੋ ਹਮਾਇਤ ਦੇ ਰਹੀ ਭਾਰਤੀ ਰਾਸ਼ਟਰੀ ਕਾਂਗਰਸ ਨੇ ਸ੍ਰੀ ਇੰਦਰ ਕੁਮਾਰ ਗੁਜਰਾਲ ਦੀ ਸਰਕਾਰ ਤੋਂ ਹਮਾਇਤ ਬਾਪਸ ਲਈ ਤੇ ਸਰਕਾਰ ਡਿਗ ਪਈ ਤੇ ਚੋਣਾਂ ਹੋਈਆ। ਇਸ ਵਿੱਚ ਕੋਈ ਵੀ ਪਾਰਟੀ ਜਾਂ ਗਠਜੋੜ ਪੂਰਨ ਬਹੁਮਤ ਹਾਸਲ ਨਹੀਂ ਕਰ ਸਕਿਆ ਅਤੇ ਭਾਰਤੀ ਜਨਤਾ ਪਾਰਟੀ ਨੇ ਸ੍ਰੀ ਅਟਲ ਬਿਹਾਰੀ ਬਾਜਪਾਈ ਨੂੰ ਪ੍ਰਧਾਨ ਮੰਤਰੀ ਬਣਾਇਆ ਜਿਸ ਦੀ ਦੀ 1998 ਵਿੱਚ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੀਰ ਕੜਗਮ ਵੱਲੋ ਹਮਾਇਤ ਬਾਪਸ ਲੈਣ ਕਾਰਨ ਸਰਕਾਰ ਡਿਗ ਪਈ।
ਗਠਜੋੜ | ਵੋਟਾਂ ਦੀ % | ਸੀਟਾਂ |
---|---|---|
ਕੌਮੀ ਜਮਹੂਰੀ ਗਠਜੋੜ | 46.61% | 254[1] |
ਕਾਂਗਰਸ+ | 26.42% | 144 |
ਸੰਯੁਕਤ ਕੌਮੀ ਪ੍ਰਗਤੀਸ਼ੀਲ ਗਠਜੋੜ | 11.74% | 64 |
ਜਨ ਮੋਰਚਾ | 4.40% | 24 |
ਹੋਰ | 10.82% | 59 |
ਕੁੱਲ | 100% | 545 |