ਤੀਸਰੀਆਂ ਏਸ਼ੀਆਈ ਪੈਰਾ ਖੇਡਾਂ | |||
---|---|---|---|
ਮਹਿਮਾਨ ਦੇਸ਼ | ਜਕਾਰਤਾ, ਇੰਡੋਨੇਸ਼ੀਆ | ||
ਭਾਗ ਲੇਣ ਵਾਲੇ ਦੇਸ | 41 | ||
ਉਦਘਾਟਨ ਸਮਾਰੋਹ | 8 ਅਕਤੂਬਰ | ||
ਸਮਾਪਤੀ ਸਮਾਰੋਹ | 16 ਅਕਤੂਬਰ | ||
ਮੁੱਖ ਸਟੇਡੀਅਮ | ਗੇਲੋਰਾ ਬੰਗ ਕਾਰਨੋ ਸਟੇਡੀਅਮ | ||
|
2018 ਏਸ਼ੀਆਈ ਪੈਰਾ ਖੇਡਾਂ, ਜਿਹਨਾਂ ਨੂੰ ਕਿ ਤੀਸਰੀਆਂ ਏਸ਼ੀਆਈ ਪੈਰਾ ਖੇਡਾਂ ਵੀ ਕਿਹਾ ਜਾਂਦਾ ਹੈ, ਇਹ ਖੇਡਾਂ ਖਾਸ ਤੌਰ 'ਤੇ ਅੰਗਹੀਣ ਖਿਡਾਰੀਆਂ ਲਈ ਹੁੰਦੀਆਂ ਹਨ ਅਤੇ 2018 ਵਿੱਚ ਇਹ ਖੇਡਾਂ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਵਿੱਚ ਹੋਣ ਜਾ ਰਹੀਆਂ ਹਨ।[1] ਇਹ ਖੇਡਾਂ 8 ਅਕਤੂਬਰ 2018 ਤੋਂ 16 ਅਕਤੂਬਰ 2018 ਵਿਚਕਾਰ ਹੋਣਗੀਆਂ ਅਤੇ ਇਨ੍ਹਾਂ ਵਿੱਚ 41 ਰਾਸ਼ਟਰ ਭਾਗ ਲੈਣ ਜਾ ਰਹੇ ਹਨ।
{{cite web}}
: Unknown parameter |dead-url=
ignored (|url-status=
suggested) (help) Archived 2014-12-28 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2014-12-28. Retrieved 2016-11-26. {{cite web}}
: Unknown parameter |dead-url=
ignored (|url-status=
suggested) (help) Archived 2014-12-28 at the Wayback Machine.