ਮਿਤੀਆਂ | 24 ਸਤੰਬਰ – 10 ਅਕਤੂਬਰ 2019 |
---|---|
ਪ੍ਰਬੰਧਕ | ਬੀਸੀਸੀਆਈ |
ਕ੍ਰਿਕਟ ਫਾਰਮੈਟ | ਲਿਸਟ ਏ ਕ੍ਰਿਕਟ |
ਟੂਰਨਾਮੈਂਟ ਫਾਰਮੈਟ | ਰਾਊਂਡ-ਰੌਬਿਨ ਅਤੇ ਪਲੇਆਫ਼ ਫਾਰਮੈਟ |
ਮੇਜ਼ਬਾਨ | ਵੱਖ-ਵੱਖ |
ਭਾਗ ਲੈਣ ਵਾਲੇ | 37 |
ਮੈਚ | 160 |
2019–20 ਵਿਜੇ ਹਜ਼ਾਰੇ ਟਰਾਫੀ ਭਾਰਤ ਦੇ ਲਿਸਟ ਏ ਕ੍ਰਿਕਟ ਟੂਰਨਾਮੈਂਟ ਵਿਜੇ ਹਜ਼ਾਰੇ ਟਰਾਫੀ ਦਾ 18ਵਾਂ ਸੀਜ਼ਨ ਹੋਵੇਗਾ। ਇਹ ਸਤੰਬਰ ਅਤੇ ਅਕਤੂਬਰ 2019 ਦਲੀਪ ਟਰਾਫੀ ਤੋਂ ਬਾਅਦ ਅਤੇ ਰਣਜੀ ਟਰਾਫੀ ਤੋਂ ਪਹਿਲਾਂ,[1][2] ਹੋਣਾ ਤੈਅ ਹੋਇਆ ਹੈ।[3] ਇਸ ਟੂਰਨਾਮੈਂਟ ਦੀ ਪਿਛਲੀ ਚੈਂਪੀਅਨ ਮੁੰਬਈ ਹੈ।[4]
| ||
|
ਇਸ ਟੂਰਨਾਮੈਂਟ ਵਿੱਚ ਪਿਛਲੇ ਐਡੀਸ਼ਨ ਵਾਲਾ ਫਾਰਮੈਟ ਹੀ ਵਰਤਿਆ ਜਾਵੇਗਾ।[5] ਟੂਰਨਾਮੈਂਟ ਵਿੱਚ ਚਾਰ ਗਰੁੱਪ ਹੋਣਗੇ, ਅਤੇ ਗਰੁੱਪ ਏ, ਬੀ ਅਤੇ ਪਲੇਟ ਗਰੁੱਪ ਵਿੱਚ 9 ਟੀਮਾਂ ਹੋਣਗੀਆਂ ਜਦਕਿ ਗਰੁੱਪ ਸੀ ਵਿੱਚ ਦਸ ਟੀਮਾਂ ਸ਼ਾਮਿਲ ਹਨ। ਗਰੁੱਪ ਸੀ ਦੀਆਂ ਚੋਟੀ ਦੀਆਂ ਦੋ ਟੀਮਾਂ ਅਤੇ ਪਲੇਟ ਗਰੁੱਪ ਵਿਚਲੀਆਂ ਚੋਟੀ ਦੀਆਂ ਦੋ ਟੀਮਾਂ ਗਰੁੱਪ ਏ ਅਤੇ ਬੀ ਦੀਆਂ ਚੋਟੀ ਦੀਆਂ ਪੰਜ ਟੀਮਾਂ ਦੇ ਨਾਲ ਕੁਆਰਟਰ ਫਾਈਨਲ ਵਿੱਚ ਅੱਗੇ ਵਧਣਗੀਆਂ। .[6]
ਟੀਮਾਂ ਨੂੰ ਪਿਛਲੇ ਸਮੂਹਾਂ ਦੇ ਪ੍ਰਦਰਸ਼ਨ ਦੇ ਅਧਾਰ ਤੇ ਹੇਠਾਂ ਦਿੱਤੇ ਗੁਰੱਪਾਂ ਵਿੱਚ ਰੱਖਿਆ ਗਿਆ ਸੀ:
|
{{cite web}}
: Unknown parameter |dead-url=
ignored (|url-status=
suggested) (help)