2019–20 ਬੰਗਲਾਦੇਸ਼ ਤਿਕੋਣੀ ਲੜੀ | |||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|
ਤਰੀਕ | 11–24 ਸਤੰਬਰ 2019 | ||||||||||||||||||||||
ਜਗ੍ਹਾ | ਬੰਗਲਾਦੇਸ਼ | ||||||||||||||||||||||
| |||||||||||||||||||||||
2019–20 ਬੰਗਲਾਦੇਸ਼ ਤਿਕੋਣੀ ਲੜੀ ਇੱਕ ਕ੍ਰਿਕਟ ਟੂਰਨਾਮੈਂਟ ਹੈ ਜੋ ਇਸ ਸਮੇਂ ਸਤੰਬਰ 2019 ਵਿੱਚ ਹੋ ਰਿਹਾ ਹੈ ਇਹ ਬੰਗਲਾਦੇਸ਼, ਅਫਗਾਨਿਸਤਾਨ ਅਤੇ ਜ਼ਿੰਬਾਬਵੇ ਵਿਚਾਲੇ ਇੱਕ ਤਿਕੋਣੀ ਲੜੀ ਹੈ ਜਿਸ ਵਿੱਚ ਸਾਰੇ ਮੈਚ ਟੀ -20 ਅੰਤਰਰਾਸ਼ਟਰੀ ਮੈਚ (ਟੀ -20ਆਈ) ਦੇ ਤੌਰ ਤੇ ਖੇਡੇ ਜਾਣਗੇ।[1][2]
ਅਸਲ ਵਿੱਚ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਇੱਕ ਟੈਸਟ ਅਤੇ ਦੋ ਟੀ-20ਆਈ ਮੈਚ ਖੇਡਣ ਲਈ ਅਕਤੂਬਰ 2019 ਵਿੱਚ ਬੰਗਲਾਦੇਸ਼ ਦਾ ਦੌਰਾ ਕਰਨ ਵਾਲੀ ਸੀ।[2][3] ਪਰ ਮਗਰੋਂ 27 ਜੂਨ 2019 ਨੂੰ ਇਹ ਐਲਾਨ ਕੀਤਾ ਗਿਆ ਕਿ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਅਤੇ ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਇਸ ਲੜੀ ਨੂੰ ਤਿਕੋਣੀ ਲੜੀ ਨਾਲ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਤੀਜੀ ਟੀਮ ਜ਼ਿੰਬਾਬਵੇ ਦੀ ਹੋਵੇਗੀ। ਇਸ ਤਿਕੋਣੀ ਲੜੀ ਦੀ ਸ਼ੁਰੂਆਤ 13 ਸਤੰਬਰ ਨੂੰ ਹੋਈ ਹੈ ਅਤੇ ਫਾਈਨਲ 24 ਸਤੰਬਰ ਨੂੰ ਖੇਡਿਆ ਜਾਵੇਗਾ।[4][5][6]
ਹਾਲਾਂਕਿ ਜੁਲਾਈ 2019 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਜ਼ਿੰਬਾਬਵੇ ਕ੍ਰਿਕਟ ਨੂੰ ਮੁਅੱਤਲ ਕਰ ਦਿੱਤਾ ਸੀ ਜਿਸ ਨਾਲ ਉਨ੍ਹਾਂ ਦੀ ਟੀਮ ਆਈਸੀਸੀ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਅਸਮਰੱਥ ਸੀ।[7][8] ਆਈਸੀਸੀ ਦੁਆਰਾ ਮੁਅੱਤਲ ਕਰਨ ਦੇ ਬਾਵਜੂਦ ਜ਼ਿੰਬਾਬਵੇ ਕ੍ਰਿਕਟ ਬੋਰਡ ਨੇ ਪੁਸ਼ਟੀ ਕੀਤੀ ਕਿ ਉਹ ਅਜੇ ਵੀ ਤਿਕੋਣੀ ਲੜੀ ਵਿੱਚ ਹਿੱਸਾ ਲੈਣਗੇ, ਕਿਉਂਕਿ ਉਹ ਅਜੇ ਵੀ ਆਈਸੀਸੀ ਦੇ ਹੋਰ ਮੈਂਬਰਾਂ ਵਿਰੁੱਧ ਖੇਡ ਸਕਦੇ ਹਨ।[9] ਬੀਸੀਬੀ ਨੇ ਅਗਸਤ 2019 ਵਿੱਚ ਦੌਰੇ ਦੇ ਕਾਰਜਕ੍ਰਮ ਦੀ ਪੁਸ਼ਟੀ ਕੀਤੀ ਸੀ।[10][11]
2019 ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਜਿੱਥੇ ਅਫਗਾਨਿਸਤਾਨ ਆਪਣੇ ਸਾਰੇ ਮੈਚ ਹਾਰ ਗਿਆ ਸੀ, ਰਾਸ਼ਿਦ ਖਾਨ ਨੂੰ ਤਿੰਨੋਂ ਫਾਰਮੈਟਾਂ ਵਿੱਚ ਅਫਗਾਨਿਸਤਾਨ ਕ੍ਰਿਕਟ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ।[12][13][14] ਜ਼ਿੰਬਾਬਵੇ ਦੇ ਕਪਤਾਨ ਹੈਮਿਲਟਨ ਮਾਸਾਕਾਡਜ਼ਾ ਨੇ ਘੋਸ਼ਣਾ ਕੀਤੀ ਕਿ ਉਹ ਤਿਕੋਣੀ ਲੜੀ ਦੇ ਅੰਤ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ।[15] ਲੜੀ ਤੋਂ ਬਾਅਦ ਜ਼ਿੰਬਾਬਵੇ ਸਿੰਗਾਪੁਰ ਵਿੱਚ ਇੱਕ ਹੋਰ ਤਿਕੋਣੀ ਲੜੀ ਵਿੱਚ ਖੇਡੇਗੀ[16]
ਅਫ਼ਗ਼ਾਨਿਸਤਾਨ[17] | ਬੰਗਲਾਦੇਸ਼[18] | ਜ਼ਿੰਬਾਬਵੇ[19] |
---|---|---|
ਟੀਮਾਂ[20]
|
ਖੇਡੇ | ਜਿ. | ਹਾ. | ਟ | ਕੋ.ਨ | ਬੋ | ਅੰਕ | ਰਰ |
---|---|---|---|---|---|---|---|---|
ਅਫ਼ਗ਼ਾਨਿਸਤਾਨ | 3 | 2 | 1 | 0 | 0 | 0 | 4 | +0.802 |
ਬੰਗਲਾਦੇਸ਼ | 3 | 2 | 1 | 0 | 0 | 0 | 4 | +0.356 |
ਜ਼ਿੰਬਾਬਵੇ | 4 | 1 | 3 | 0 | 0 | 0 | 2 | –0.885 |
v
|
||
v
|
||
v
|
||
v
|
||
v
|
||
v
|
||
{{cite web}}
: Unknown parameter |dead-url=
ignored (|url-status=
suggested) (help) Archived 3 July 2019[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2019-07-03. Retrieved 2019-09-13. {{cite web}}
: Unknown parameter |dead-url=
ignored (|url-status=
suggested) (help) Archived 2019-07-03 at the Wayback Machine.
{{cite web}}
: Unknown parameter |dead-url=
ignored (|url-status=
suggested) (help)