6ਵਾਂ ਬ੍ਰਿਕਸ ਸਿਖਰ ਸੰਮੇਲਨ | |
---|---|
ਮੇਜ਼ਬਾਨ ਦੇਸ਼ | ਬ੍ਰਾਜ਼ੀਲ |
ਮਿਤੀ | 15–17 ਜੁਲਾਈ 2014 |
ਸ਼ਹਿਰ | ਫੋਰਤਾਲੇਜ਼ਾ |
ਭਾਗ ਲੈਣ ਵਾਲੇ | ਬ੍ਰਿਕਸ |
ਪਿਛਲਾ | 7ਵਾਂ ਬ੍ਰਿਕਸ ਸਿਖਰ ਸੰਮੇਲਨ |
ਅਗਲਾ | 5ਵਾਂ ਬ੍ਰਿਕਸ ਸਿਖਰ ਸੰਮੇਲਨ |
2014 ਬ੍ਰਿਕਸ ਸਿਖਰ ਸੰਮੇਲਨ ਪੰਜ ਮੈਂਬਰ ਰਾਸ਼ਟਰਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਦੇ ਗਰੁੱਪ ਦਾ 6ਵਾਂ ਬ੍ਰਿਕਸ ਸਿਖਰ ਸੰਮੇਲਨ ਹੋਵੇਗਾ। ਇਹਦੀ ਮੇਜ਼ਬਾਨੀ ਮੌਜੂਦਾ ਪੰਜ ਸਾਲ ਦੇ ਸੰਮੇਲਨ ਚੱਕਰ ਦੇ ਪਹਿਲੇ ਮੇਜ਼ਬਾਨ ਦੇਸ਼, ਬ੍ਰਾਜ਼ੀਲ ਵਲੋਂ ਕੀਤੀ ਜਾਵੇਗੀ; ਮੇਜ਼ਬਾਨ ਸ਼ਹਿਰ ਫੋਰਤਾਲੇਜ਼ਾ ਹੋਵੇਗਾ।[1] ਭਾਵੇਂ ਬ੍ਰਾਜ਼ੀਲ ਨੇ ਚਾਰ-ਮੈਂਬਰੀ ਬ੍ਰਿਕ ਸੰਮੇਲਨ ਦੀ ਅਪਰੈਲ 2010 ਵਿੱਚ ਮੇਜ਼ਬਾਨੀ ਕੀਤੀ ਸੀ, 2014 ਇਸ ਦਾ ਪਹਿਲਾ ਪੂਰਾ ਬ੍ਰਿਕਸ ਸਿਖਰ ਸੰਮੇਲਨ ਹੋਵੇਗਾ;[2] ਬਰਾਸੀਲੀਆ ਵਿੱਚ 2010 ਦੇ ਸੰਮੇਲਨ ਵਿੱਚ ਦੱਖਣੀ ਅਫਰੀਕਾ ਸ਼ਾਮਲ ਨਹੀਂ ਸੀ, ਉਹ ਇਸ ਗਰੁੱਪ ਵਿੱਚ 2010 ਵਿੱਚ ਰਲਿਆ ਸੀ।[3]
ਬਰਿਕਸ ਮਹਿਮਾਨ ਦੇਸ ਅਤੇ ਨੇਤਾ | |||
ਮੈਂਬਰ | ਨੁਮਾਇਦਗੀ | ਅਹੁਦਾ | |
---|---|---|---|
![]() |
ਬ੍ਰਾਜ਼ੀਲ | ਦਿਲਮਾ ਰੋਸੇਫ | ਰਾਸ਼ਟਰਪਤੀ |
![]() |
ਰੂਸ | ਵਲਾਦੀਮੀਰ ਪੂਤਿਨ | ਰਾਸ਼ਟਰਪਤੀ |
![]() |
ਭਾਰਤ | ਨਰਿੰਦਰ ਮੋਦੀ | ਪ੍ਰਧਾਨ ਮੰਤਰੀ |
![]() |
ਚੀਨ | ਜਿੰਨਪਿੰਗ | ਰਾਸ਼ਟਰਪਤੀ |
![]() |
ਦੱਖਣੀ ਅਫਰੀਕਾ | ਜੈਕਬ ਜੁਮਾ | ਰਾਸ਼ਟਰਪਤੀ |
{{cite web}}
: Unknown parameter |dead-url=
ignored (|url-status=
suggested) (help)