ਮੋਢੀ | ਵਿਰਾਥੂ |
---|---|
ਕਿਸਮ | ਰਾਸ਼ਟਰਵਾਦੀ ਜਥੇਬੰਦੀ |
ਮੂਲ | ਮਿਆਂਮਾਰ |
ਸਿਆਸੀ ਦਰਸ਼ਨ | ਇਸਲਾਮ ਦਾ ਵਿਰੋਧ, ਬੋਧੀ ਸੋਧਵਾਦ |
ਧਰਮ | ਬੁੱਧ ਧਰਮ |
969 ਤਹਿਰੀਕ (ਬਰਮੀ: Lua error in package.lua at line 80: module 'Module:Lang/data/iana scripts' not found.) ਬੋਧੀ ਬਹੁਗਿਣਤੀ ਵਾਲੇ ਮਿਆਂਮਾਰ ਵਿੱਚ ਇਸਲਾਮ ਦੇ ਕਥਿਤ ਤੌਰ ਉੱਤੇ ਵਧਦੇ ਪ੍ਰਭਾਵ ਨੂੰ ਰੋਕਣ ਇੱਕ ਰਾਸ਼ਟਰਵਾਦੀ ਤਹਿਰੀਕ ਹੈ। 969 ਦਾ ਹਿੰਦਸਾ ਬੁੱਧ ਅਤੇ ਬੁੱਧ ਧਰਮ ਦੀ ਚੰਗਿਆਈ ਦਾ ਪ੍ਰਤੀਕ ਹੈ।
ਕਈ ਜਥੇਬੰਦੀਆਂ ਦੇ ਇਸ ਤਹਿਰੀਕ ਨੂੰ ਇਸਲਾਮ ਵਿਰੋਧੀ ਗਰਦਾਨਿਆ ਹੈ।[1][2][3][4] ਇਸ ਤਹਿਰੀਕ ਦੇ ਮੋਢੀ ਵਿਰਾਥੂ ਦੇ ਪੈਰੋਕਾਰ ਇਸਦੇ ਇਸਲਾਮ ਵਿਰੋਧੀ ਹੋਣ ਤੋਂ ਇਨਕਾਰ ਕਰਦੇ ਹਨ, ਉਹਨਾਂ ਮੁਤਾਬਕ ਇਹ ਸਿਰਫ਼ ਬੰਗਾਲੀਆਂ ਦੀ ਦਹਿਸ਼ਤ ਤੋਂ ਖੌਂਗ ਲੋਕਾਂ ਨੂੰ ਬਚਾਉਣ ਲਈ ਹੈ।[3]
{{cite web}}
: Unknown parameter |dead-url=
ignored (|url-status=
suggested) (help)
{{cite news}}
: Empty citation (help)
{{cite web}}
: Unknown parameter |dead-url=
ignored (|url-status=
suggested) (help)