ਅਕਾਸ਼ਦੀਪ ਸਿੰਘ

ਅਕਾਸ਼ਦੀਪ ਸਿੰਘ
ਨਿੱਜੀ ਜਾਣਕਾਰੀ
ਜਨਮ (1994-12-02) 2 ਦਸੰਬਰ 1994 (ਉਮਰ 30)
ਵੀਰੋਵਾਲ, ਪੰਜਾਬ, ਭਾਰਤ
ਖੇਡਣ ਦੀ ਸਥਿਤੀ ਫਾਰਵਰਡ
ਯੁਵਾ ਕੈਰੀਅਰ
ਗੁਰੂ ਅੰਗਦ ਦੇਵ ਸਪੋਰਟਸ ਕਲੱਬ
ਪੀਏਯੂ ਹਾਕੀ ਅਕੈਡਮੀ
ਸੁਰਜੀਤ ਹਾਕੀ ਅਕੈਡਮੀ
ਸੀਨੀਅਰ ਕੈਰੀਅਰ
ਸਾਲ ਟੀਮ
2013–2015 ਦਿੱਲੀ ਵੇਵਰਾਈਡਰਜ
2016– ਉੱਤਰ-ਪ੍ਰਦੇਸ਼ ਵਿਜਰਡਜ
ਰਾਸ਼ਟਰੀ ਟੀਮ
ਸਾਲ ਟੀਮ Apps (Gls)
2013– ਭਾਰਤੀ ਰਾਸ਼ਟਰੀ ਪੁਰਸ਼ ਹਾਕੀ ਟੀਮ

ਅਕਾਸ਼ਦੀਪ ਸਿੰਘ (ਜਨਮ 2 ਦਸੰਬਰ 1994) ਇੱਕ ਪੇਸ਼ੇਵਰ ਭਾਰਤੀ ਹਾਕੀ ਖਿਡਾਰੀ ਹੈ ਜੋ ਫਾਰਵਰਡ ਸਥਾਨ 'ਤੇ ਖੇਡਦਾ ਹੈ। ਅਕਾਸ਼ਦੀਪ ਪੰਜਾਬ ਦਾ ਰਹਿਣ ਵਾਲਾ ਹੈ ਅਤੇ ਉਹ 2013 ਤੋਂ ਭਾਰਤੀ ਰਾਸ਼ਟਰੀ ਹਾਕੀ ਟੀਮ ਦਾ ਹਿੱਸਾ ਹੈ।[1][2][3]

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2016-01-26. Retrieved 2016-08-12. {{cite web}}: Unknown parameter |dead-url= ignored (|url-status= suggested) (help)"ਪੁਰਾਲੇਖ ਕੀਤੀ ਕਾਪੀ". Archived from the original on 2016-01-26. Retrieved 2016-08-12. {{cite web}}: Unknown parameter |dead-url= ignored (|url-status= suggested) (help)

ਬਾਹਰੀ ਕਡ਼ੀਆਂ

[ਸੋਧੋ]