ਅਜੀਤ ਸਿੰਘ ਕੋਹਾੜ | |
---|---|
ਮੈਂਬਰ ਪੰਜਾਬ ਵਿਧਾਨ ਸਭਾ , ਪੰਜਾਬ | |
ਦਫ਼ਤਰ ਵਿੱਚ 1997 - 4 ਫਰਵਰੀ 2017 | |
ਤੋਂ ਪਹਿਲਾਂ | ਬ੍ਰਿਜ ਭੁਪਿੰਦਰ ਸਿੰਘ |
ਤੋਂ ਬਾਅਦ | ਹਲਕੇ ਦੀ ਨਵੀਂ ਹੱਦਬੰਦੀ |
ਹਲਕਾ | ਸ਼ਾਹਕੋਟ |
ਦਫ਼ਤਰ ਵਿੱਚ 2012 - 2018 | |
ਤੋਂ ਪਹਿਲਾਂ | ਨਵੀਂ ਸੀਟ |
ਹਲਕਾ | ਸ਼ਾਹਕੋਟ |
ਮਾਲ ਅਤੇ ਮੁੜ ਵਸੇਬੇ ਲਈ ਮੰਤਰੀ | |
ਦਫ਼ਤਰ ਵਿੱਚ 2007 - 2012 | |
ਮੁੱਖ ਮੰਤਰੀ | ਪ੍ਰਕਾਸ਼ ਸਿੰਘ ਬਾਦਲ |
ਤੋਂ ਪਹਿਲਾਂ | ਅਮਰਜੀਤ ਸਿੰਘ ਸਮਰਾ |
ਤੋਂ ਬਾਅਦ | ਬਿਕਰਮ ਸਿੰਘ ਮਜੀਠੀਆ |
ਆਵਾਜਾਈ ਮੰਤਰੀ | |
ਦਫ਼ਤਰ ਵਿੱਚ 2012 - 2017 | |
ਮੁੱਖ ਮੰਤਰੀ | ਪ੍ਰਕਾਸ਼ ਸਿੰਘ ਬਾਦਲ |
ਤੋਂ ਪਹਿਲਾਂ | ਮਾਸਟਰ ਮੋਹਨ ਲਾਲ |
ਨਿੱਜੀ ਜਾਣਕਾਰੀ | |
ਮੌਤ | 5 ਫਰਵਰੀ 2018 |
ਸਿਆਸੀ ਪਾਰਟੀ | ਸ਼੍ਰੋਮਣੀ ਅਕਾਲੀ ਦਲ |
ਰਿਹਾਇਸ਼ | ਕੋਹਾੜ ਖੁਰਦ, ਜਲੰਧਰ , ਪੰਜਾਬ |
ਅਜੀਤ ਸਿੰਘ ਕੋਹਾੜ ਇਕ ਭਾਰਤੀ ਸਿਆਸਤਦਾਨ ਹਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਰਹੇ ਹਨ।[1][2]
5 ਫਰਵਰੀ 2018 ਨੂੰ ਵਿਧਾਇਕ ਅਜੀਤ ਸਿੰਘ ਕੋਹਾੜ ਦੇ ਦੇਹਾਂਤ ਹੋ ਗਿਆ, ਜਿਸ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਦੇ ਸਤਿਕਾਰ ਵਿੱਚ ਅੱਧੇ ਦਿਨ ਲਈ ਸਰਕਾਰੀ ਛੁੱਟੀ ਦਾ ਐਲਾਨ ਕੀਤਾ। ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਸ੍ਰੀ ਕੋਹਾੜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।[3]