ਅਤੁਲ ਚੰਦਰ ਹਜ਼ਾਰਿਕਾ (1903–1986) ਇੱਕ ਪ੍ਰਮੁੱਖ ਅਸਾਮੀ ਕਵੀ, ਨਾਟਕਕਾਰ, ਬਾਲ ਲੇਖਕ ਅਤੇ ਅਨੁਵਾਦਕ ਸੀ। ਅਸਾਮ ਦੀ ਪ੍ਰਮੁੱਖ ਸਾਹਿਤਕ ਸੰਸਥਾ, ਆਸਾਮ ਸਾਹਿਤ ਸਭਾ ਦੁਆਰਾ ਉਸਨੂੰ "ਸਾਹਿਤਚਾਰਜਯ"[1] ਉਪਾਧੀ ਪ੍ਰਦਾਨ ਕੀਤੀ ਗਈ ਸੀ।