ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | ਅਨੁਜਾ ਪਾਟਿਲ |
ਜਨਮ | ਕੋਲ੍ਹਾਪੁਰ, ਮਹਾਰਾਸ਼ਟਰ, ਭਾਰਤ | 28 ਜੂਨ 1992
ਬੱਲੇਬਾਜ਼ੀ ਅੰਦਾਜ਼ | ਸੱਜੂ |
ਗੇਂਦਬਾਜ਼ੀ ਅੰਦਾਜ਼ | ਸੱਜੇ-ਹੱਥੀਂ ਆਫ਼-ਬ੍ਰੇਕ |
ਅਨੁਜਾ ਪਾਟਿਲ (ਜਨਮ 28 ਜੂਨ 1992) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ ਅਤੇ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ। ਅਨੁਜਾ ਨੇ ਭਾਰਤ ਲਈ ਟਵੰਟੀ20 ਅੰਤਰਰਾਸ਼ਟਰੀ ਮੈਚ ਖੇਡੇ।[1]
ਉਸਨੇ ਆਪਣੇ ਖੇਡ ਜੀਵਨ ਦੀ ਸੁਰੂਆਤ ਟੀ20 ਕ੍ਰਿਕਟ ਤੋਂ ਕੀਤੀ। ਪਾਟਿਲ 2009 ਤੱਕ ਮਹਾਰਾਸ਼ਟਰ ਲਈ ਖੇਡੀ। [2]
{{cite web}}
: Unknown parameter |dead-url=
ignored (|url-status=
suggested) (help)