ਤਸਵੀਰ:Apollo Hospitals Svg Logo.svg | |
ਅਪੋਲੋ ਹਸਪਤਾਲ | |
ਕਿਸਮ | ਨਿੱਜੀ |
ਬੀਐੱਸਈ: 508869 ਐੱਨਐੱਸਈ: APOLLOHOSP | |
ਉਦਯੋਗ | ਸਿਹਤ ਸੰਭਾਲ |
ਸਥਾਪਨਾ | 1983 |
ਮੁੱਖ ਦਫ਼ਤਰ | ਚੇਨਈ, ਤਮਿਲ਼ ਨਾਡੂ, ਭਾਰਤ |
ਸੇਵਾ ਦਾ ਖੇਤਰ | ਦੱਖਣੀ ਏਸ਼ੀਆ, ਮਧਿਅਪੂਰਵ |
ਉਤਪਾਦ | ਹਸਪਤਾਲ, ਫਾਰਮੇਸੀ, ਨਿਦਾਨ ਕੇਂਦਰ |
ਕਮਾਈ | ₹6,058 crore (US$760 million) (2016)[1] |
₹331 crore (US$41 million) (2016)[1] | |
ਕਰਮਚਾਰੀ | 43,557 (2016)[1] |
ਵੈੱਬਸਾਈਟ | www |
ਅਪੋਲੋ ਹਾਸਪਿਟਲਸ ਇੰਟਰਪ੍ਰਾਇਜ਼ ਲਿਮਿਟਿਡ ਚੇਨਈ, ਭਾਰਤ ਵਿੱਚ ਸਥਿਤ ਇੱਕ ਭਾਰਤੀ ਹਸਪਤਾਲ ਦੀ ਲੜੀ ਹੈ। ਇਸ ਦੀ ਸਥਾਪਨਾ 1983 ਵਿੱਚ ਡਾ. ਪ੍ਰਥਾਪ ਸੀ ਰੈਡੀ ਨੇ ਕੀਤੀ ਸੀ। ਇਸ ਸਮੂਹ ਦੇ ਕਈ ਹਸਪਤਾਲ ਅਮਰੀਕਾ ਦੇ ਜੁਆਇੰਟ ਕਮਿਸ਼ਨ ਇੰਟਰਨੈਸ਼ਨਲ (ਜੇਸੀਆਈ) ਵੱਲੋਂ ਅੰਤਰਰਾਸ਼ਟਰੀ ਹੈਲਥਕੇਅਰ ਮਾਨਤਾ ਪ੍ਰਾਪਤ ਕਰਨ ਵਾਲੇ ਭਾਰਤ ਪਹਿਲੇ ਹਸਪਤਾਲਾਂ ਵਿੱਚੋਂ ਹਨ।[2][3]
2000 ਵਿੱਚ ਪ੍ਰਤਾਪ ਰੈਡੀ ਦੇ ਘਰੇਲੂ ਪਿੰਡ ਵਿੱਚ ਇੱਕ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਤੋਂ ਬਾਅਦ ਗਰੁੱਪ ਨੇ ਟੈਲੀਮੈਡੀਸ਼ਨ ਸੇਵਾਵਾਂ ਵਿਕਸਤ ਕੀਤੀਆਂ।[4]
ਸੰਸਥਾ ਨੇ ਅਪ੍ਰੈਲ 2016 ਵਿੱਚ ਅੰਗਰੇਜ਼ੀ ਰਾਸ਼ਟਰੀ ਸਿਹਤ ਸੇਵਾ ਵਿੱਚ ਨੌਕਰੀਆਂ ਭਰਨ ਲਈ ਵੱਡੀ ਗਿਣਤੀ ਵਿੱਚ ਡਾਕਟਰ ਮੁਹੱਈਆ ਕਰਵਾਉਣ ਲ ਸਿਹਤ ਸਿੱਖਿਆ ਇੰਗਲੈਂਡ ਨਾਲ ਇੱਕ "ਮੈਮੋਰੰਡਮ ਆਫ ਅੰਡਰਸਟੈਂਡਿੰਗ" 'ਤੇ ਹਸਤਾਖਰ ਕੀਤੇ[5]।
{{cite web}}
: Unknown parameter |deadurl=
ignored (|url-status=
suggested) (help)CS1 maint: archived copy as title (link) 11 Nov 2006
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |