ਅਬਦੁਲ ਅਜ਼ੀਜ਼ | |
---|---|
ਜਨਮ | ਇਸਲਾਮਾਬਾਦ, ਪਾਕਿਸਤਾਨ |
ਰਾਸ਼ਟਰੀਅਤਾ | ਪਾਕਿਸਤਾਨ |
ਬੱਚੇ | ਹਸਨ ਗਾਜ਼ੀ |
ਅਬਦੁਲ ਅਜ਼ੀਜ਼ ਇੱਕ ਪਾਕਿਸਤਾਨੀ ਮੌਲਵੀ ਅਤੇ ਖਾਤੀਬ ਹੈ। ਉਹ ਇਸਲਾਮਾਬਾਦ ਦੀ ਲਾਲ ਮਸਜਿਦ ਦਾ ਮੌਲਵੀ ਸੀ। 2007 ਵਿੱਚ ਪਾਕਿਸਤਾਨੀ ਫੌਜ[1] ਨੇ ਇਸ ਜਗ੍ਹਾ ਦੀ ਘੇਰਾਬੰਦੀ ਕਰ ਲਈ ਸੀ। ਅਜ਼ੀਜ਼ ਨੂੰ 2009 ਵਿੱਚ ਪਾਕਿਸਤਾਨੀ ਸੁਪੀਰਮ ਕੋਰਟ ਨੇ ਰਿਹਾ ਕੀਤਾ ਅਤੇ 2013 ਵਿੱਚ ਉਸਨੂੰ ਬਰੀ ਕਰ ਦਿੱਤਾ ਗਿਆ।
ਮਸਜਿਦ ਵਿੱਚੋਂ ਜਾਮੀਆ ਹਾਫਸਾ, ਕੁੜੀਆਂ ਦਾ ਮਦਰੱਸਾ, ਨੂੰ ਵੀ ਚਲਾਇਆ ਜਾਂਦਾ ਸੀ। ਇਹ ਇੱਕ ਲੋਕ ਜੱਥੇਬੰਦੀ ਵੀ ਸੀ। ਇਸ ਸੰਸਥਾ ਦੇ ਚੇਲੇ ਗੜਬੜ, ਗੁੰਡਾਗਰਦੀ ਅਤੇ ਮਾਰਧਾੜ ਵੀ ਕਰਦੇ ਹਨ। 2014 ਵਿੱਚ ਅਜ਼ੀਜ਼ ਨੇ ਮਦਰੱਸੇ ਦੀ ਇੱਕ ਲਾਇਬ੍ਰੇਰੀ ਦਾ ਨਾਂ ਓਸਾਮਾ ਬਿਨ ਲਾਦੇਨ ਦੇ ਨਾਂ ਤੇ ਰੱਖਿਆ।[2]