ਅਭਿਨਵ ਸ਼ੁਕਲਾ | |
---|---|
ਜਨਮ | |
ਪੇਸ਼ਾ | ਅਦਾਕਾਰ, ਮਾਡਲ |
ਸਰਗਰਮੀ ਦੇ ਸਾਲ | 2004 – ਹੁਣ ਤੱਕ |
ਕੱਦ | 6 ਫੁੱਟ (1.83 ਮੀਟਰ) |
ਜੀਵਨ ਸਾਥੀ | ਰੂਬੀਨਾ ਦਿਲਾਇਕ |
ਅਭਿਨਵ ਸ਼ੁਕਲਾ (ਅੰਗਰੇਜ਼ੀ: Abhinav Shukla), ਇੱਕ ਭਾਰਤੀ ਮਾਡਲ ਅਤੇ ਟੈਲੀਵਿਜ਼ਨ ਅਤੇ ਫਿਲਮ ਅਦਾਕਾਰ ਹੈ। ਉਸਨੇ ਬਹੁਤ ਸਾਰੇ ਟੀ.ਵੀ. ਸ਼ੋਆਂ ਵਿੱਚ ਕੰਮ ਕੀਤਾ ਹੈ।[1]
ਅਭਿਨਵ ਦਾ ਜਨਮ ਲੁਧਿਆਣਾ, ਪੰਜਾਬ ਵਿੱਚ ਹੋਇਆ ਸੀ। ਉਸ ਦੇ ਪਿਤਾ, ਡਾ. ਕੇ.ਕੇ. ਸ਼ੁਕਲਾ ਨੇ, ਲੁਧਿਆਣਾ ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਇੱਕ ਕੀਟ-ਵਿਗਿਆਨੀ ਵਜੋਂ ਕੰਮ ਕੀਤਾ ਅਤੇ ਉਸਦੀ ਮਾਂ ਸ਼੍ਰੀਮਤੀ ਰਾਧਾ ਸ਼ੁਕਲਾ ਗੁਰੂ ਨਾਨਕ ਪਬਲਿਕ ਸਕੂਲ (ਸਰਾਭਾ ਨਗਰ, ਲੁਧਿਆਣਾ) ਵਿਖੇ ਇੱਕ ਅਧਿਆਪਕ ਹੈ। ਉਸ ਨੇ 21 ਜੂਨ, 2018 ਨੂੰ ਅਭਿਨੇਤਰੀ ਰੂਬੀਨਾ ਦਿਲਾਇਕ ਨਾਲ ਵਿਆਹ ਕੀਤਾ।
ਸਾਲ | ਸੀਰੀਅਲ | ਚੈਨਲ | ਭੂਮਿਕਾ |
---|---|---|---|
2008–2009 | ਜਾਣੇ ਕੀਆ ਬਾਤ ਹੁਈ | ਕਲਰਸ ਟੀਵੀ | ਸ਼ਾਂਤਨੂ |
2008–2009 | ਛੋਟੀ ਬਹੂ | ਜੀ ਟੀਵੀ | ਵਿਕਰਮ |
2010 | ਜਰਸੀ ਨੰ. 10 | ਸਬ ਟੀਵੀ | ਅਰਜੁਨ ਰਾਏ |
2010–2011 | ਗੀਤ | ਸਟਾਰ ਵਨ | ਦੇਵ ਸਿੰਘ ਖੁਰਾਨਾ |
2011–2012 | ਇਕ ਹਜ਼ਾਰੋਂ ਮੈਂ ਮੇਰੀ ਬਹਿਨਾ ਹੈ | ਸਟਾਰ ਪਲੱਸ | ਡਾ. ਮਾਨਨ |
2012 | ਹਿਟਲਰ ਦੀਦੀ | ਜੀ ਟੀਵੀ | ਸੁਮੇਰ ਸਿੰਘ ਚੌਧਰੀ |
2012 | ਸੁਰਵਾਵਿਰ ਇੰਡੀਆ (1) | ਸਟਾਰ ਪਲੱਸ | ਖੁਦ |
2013 | ਬਦਲਤੇ ਰਿਸ਼ਤੋਂ ਕੀ ਦਾਸਤਾਨ | ਜੀ ਟੀਵੀ | ਅਨਿਰਧ ਬਲਰਾਜ ਅਸ਼ਟਨਾ |
2015 | MTV ਬਿਗ ਐਫ (S1 E1) | ਐਮ.ਟੀ.ਵੀ. | ਐਨਐਸਜੀ ਕਮਾਂਡੋ ਵਿਕਰਮ ਰਾਠੌੜ |
2016 | ਦੀਆ ਔਰ ਬਾਤੀ ਹਮ | ਸਟਾਰ ਪਲੱਸ | ਓਮ ਰਾਠੀ |
2018–ਹੁਣ ਤੱਕ | ਸਿਲਸਿਲਾ ਬਦਲਤੇ ਰਿਸ਼ਤੋਂ ਕਾ | ਕਲਰਸ ਟੀਵੀ | ਰਾਜਦੀਪ ਠਾਕੁਰ |
ਸਾਲ | ਫ਼ਿਲਮ | ਭੂਮਿਕਾ |
---|---|---|
2014 | ਜੈ ਹੋ | |
ਰੋਰ | ਪੰਡਿਤ | |
2017 | ਅਕਸਰ 2 | ਰਿਕੀ |