ਨਿੱਜੀ ਜਾਣਕਾਰੀ | |||
---|---|---|---|
ਜਨਮ |
Saunamara, Sundergarh, Odisha, India | 10 ਮਈ 1993||
ਕੱਦ | 1.79 m (5 ft 10 in)[1] | ||
ਖੇਡਣ ਦੀ ਸਥਿਤੀ | ਡਿਫੈਂਡਰ | ||
ਕਲੱਬ ਜਾਣਕਾਰੀ | |||
ਮੌਜੂਦਾ ਕਲੱਬ | Railway Sports Promotion Board | ||
ਸੀਨੀਅਰ ਕੈਰੀਅਰ | |||
ਸਾਲ | ਟੀਮ | ||
Petroleum Sports Promotion Board | |||
Railway Sports Promotion Board | |||
ਰਾਸ਼ਟਰੀ ਟੀਮ | |||
ਸਾਲ | ਟੀਮ | Apps | (Gls) |
2013 | India U21 | ||
2013– | India | 137 | (20) |
ਅਮਿਤ ਰੋਹੀਦਾਸ (ਜਨਮ 10 ਮਈ 1993) ਇੱਕ ਭਾਰਤੀ ਖੇਤਰੀ ਹਾਕੀ ਖਿਡਾਰੀ ਹੈ ਜੋ ਡਿਫੈਂਡਰ ਦੇ ਤੌਰ 'ਤੇ ਖੇਡਦਾ ਹੈ।
ਰੋਹੀਦਾਸ ਦਾ ਜਨਮ 10 ਮਈ 1993 ਨੂੰ ਸੁੰਦਰਗੜ੍ਹ ਜ਼ਿਲ੍ਹੇ ਦੇ ਸੌਨਾਰਾ ਪਿੰਡ ਵਿੱਚ ਹੋਇਆ ਸੀ। ਉਸਨੇ ਆਪਣੇ ਪਿੰਡ ਵਿੱਚ ਹਾਕੀ ਖੇਡਣਾ ਸ਼ੁਰੂ ਕੀਤਾ ਅਤੇ 2004 ਵਿੱਚ ਰਾਉਰਕੇਲਾ ਦੇ ਪਾਨਪੋਸ਼ ਸਪੋਰਟਸ ਹੋਸਟਲ ਵਿੱਚ ਸ਼ਾਮਿਲ ਹੋ ਗਿਆ। ਉਹਨਾਂ ਨੂੰ 2009 ਵਿੱਚ ਕੌਮੀ ਜੂਨੀਅਰ ਟੀਮ ਵਿੱਚ ਚੁਣਿਆ ਗਿਆ।[2]