ਅਮੀਸ਼ ਤ੍ਰਿਪਾਠੀ | |
---|---|
ਜਨਮ | Mumbai, India[1] | 18 ਅਕਤੂਬਰ 1974
ਕਿੱਤਾ | Novelist |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | St. Xavier's College, Mumbai, IIM Kolkata |
ਸ਼ੈਲੀ | ਗਲਪ |
ਪ੍ਰਮੁੱਖ ਕੰਮ | |
ਪ੍ਰਮੁੱਖ ਅਵਾਰਡ | Society Young Achievers Award for Literature[2] India's New Icons[3] Celebrities Top 100 list[4][5][6] Communicator of the Year Award 2014[7] Man of the Year 2013 by Radio One[8] Pride of India 2014[9] India's First Literary Popstar 2015[10] 50 Most Influential Young Indians[11] |
ਜੀਵਨ ਸਾਥੀ | ਪ੍ਰੀਤੀ ਵਿਆਸ |
ਬੱਚੇ | ਨੀਲ ਤ੍ਰਿਪਾਠੀ |
ਵੈੱਬਸਾਈਟ | |
authoramish |
ਅਮੀਸ਼ ਤ੍ਰਿਪਾਠੀ (ਜਨਮ 18 ਅਕਤੂਬਰ 1974), ਆਪਣੇ ਨਾਵਲਾਂ The Immortals of Meluha, The Secret of the Nagas ਅਤੇ The Oath of the Vayuputras.ਲਈ ਜਾਣਿਆ ਇੱਕ ਭਾਰਤੀ ਲੇਖਕ ਹੈ। ਤਿੰਨੋਂ ਕਿਤਾਬਾਂ ਸਮੂਹਿਕ ਤੌਰ ਸ਼ਿਵ ਤਿੱਕੜੀ ਵਿੱਚ ਸ਼ਾਮਲ ਹਨ।[12] ਉਸ ਦਾ ਪਹਿਲਾ ਨਾਵਲ The Immortals of Meluha ਬੈਸਟ ਸੈਲਰ ਸੀ ਜਿਸ ਨੇ ਆਪਣੇ ਰਚਨਾਤਮਕ ਮੰਡੀਕਰਨ ਰਣਨੀਤੀ ਕਾਰਨ ਇਸ ਦੇ ਲਾਂਚ ਦੇ ਇੱਕ ਹਫ਼ਤੇ ਦੇ ਅੰਦਰ-ਅੰਦਰ ਸਿਖਰ ਸੈਲਰ ਚਾਰਟ ਵਿੱਚ ਜੁੜ ਗਿਆ ਸੀ।[13][14] 2.5 ਲੱਖ ਕਾਪੀਆਂ ਪ੍ਰਿੰਟ ਹੋਣ ਅਤੇ 70 ਕਰੋੜ ਰੁਪਏ ਤੋਂ ਵਧ ਦੀ ਵਿਕਰੀ ਦੇ ਨਾਲ ਸ਼ਿਵ ਤਿੱਕੜੀ ਭਾਰਤੀ ਪ੍ਰਕਾਸ਼ਨ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਰੀ ਵਾਲੀ ਕਿਤਾਬ ਲੜੀ ਬਣ ਗਈ ਹੈ।[15] ਫੋਰਬਸ ਇੰਡੀਆ ਨੇ 2012, 2013 ਅਤੇ 2014 ਵਿੱਚ, ਲਗਾਤਾਰ ਤਿੰਨ ਸਾਲ ਭਾਰਤ ਦੀਆਂ ਚੋਟੀ ਦੀਆਂ 100 ਮਸ਼ਹੂਰ ਹਸਤੀਆਂ ਵਿੱਚ ਉਸ ਨੂੰਦਰਜਾ ਦਿੱਤਾ ਹੈ।[16][17][18][19] ਅਮੀਸ਼ ਨੂੰ, ਸੰਸਾਰ ਭਰ ਵਿੱਚੋਂ ਉਘੇ ਆਗੂਆਂ ਲਈ ਇੱਕ ਨਿਵੇਕਲੇ ਪ੍ਰੋਗਰਾਮ ਈਸ਼ਨਹੋਵਰ ਫੈਲੋ ਲਈ ਵੀ ਚੁਣਿਆ ਗਿਆ ਸੀ।[20]
ਅਮੀਸ਼ ਤ੍ਰਿਪਾਠੀ ਦਾ ਬਚਪਨ ਰੁੜਕੇਲਾ, ਉੜੀਸਾ ਦੇ ਨੇੜੇ ਬੀਤਿਆ।[21][22] ਉਹ ਸੇਂਟ ਜੇਵੀਅਰ ਕਾਲਜ, ਮੁੰਬਈ ਅਤੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਕਲਕੱਤਾ ਦਾ ਇੱਕ ਅਲੂਮਾਨਸ ਹੈ।[16] ਭਾਵੇਂ ਅਸਲ ਵਿੱਚ ਉਹ ਇੱਕ ਇਤਿਹਾਸਕਾਰ ਬਣਨਾ ਚਾਹੁੰਦਾ ਸੀ, ਪਰ ਇਹਦੀ ਪੁੱਜਤ ਨਾ ਹੋਣ ਕਰਕੇ, ਉਸ ਨੇ ਵਿੱਤ ਦੇ ਖੇਤਰ ਵਿੱਚ ਕਰੀਅਰ ਚੁਣਿਆ।[23] ਉਸ ਨੇ ਆਪਣੇ ਲਿਖਣ ਕੈਰੀਅਰ ਨੂੰ ਸ਼ੁਰੂ ਕਰਨ ਤੋ ਪਹਿਲਾਂ, ਸਟੈਂਡਰਡ ਚਾਰਟਰਡ, ਡੀਬੀਐਸ ਬੈਕ ਅਤੇ ਆਈਡੀਬੀਆਈ ਫੈਡਰਲ ਜੀਵਨ ਬੀਮਾ ਕੰਪਨੀ ਵਰਗੀਆਂ ਕੰਪਨੀਆਂ ਵਿੱਚ, ਵਿੱਤੀ ਸੇਵਾ ਉਦਯੋਗ ਵਿੱਚ 14 ਸਾਲ ਦੇ ਲਈ ਕੰਮ ਕੀਤਾ।[24]
The Immortals of Meluha, ਤ੍ਰਿਪਾਠੀ ਦਾ ਪਹਿਲਾ ਮੈਸ-ਅਪ ਨਾਵਲ ਹੈ ਅਤੇ ਸ਼ਿਵ ਤਿੱਕੜੀ ਵਿੱਚ ਪਹਿਲੀ ਫਰਵਰੀ 2010 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ.[25] ਇਸ ਲੜੀ ਵਿੱਚ ਨੂੰ ਦੂਜੀ ਕਿਤਾਬ, The Secret of the Nagas, 12 ਅਗਸਤ 2011 ਨੂੰ ਜਾਰੀ ਕੀਤਾ ਗਿਆ ਸੀ, ਅਤੇ The Oath of the Vayuputras ਸਿਰਲੇਖ ਹੇਠ ਤੀਜੀ ਕਿਸ਼ਤ, 27 ਫਰਵਰੀ 2013 ਨੂੰ ਜਾਰੀ ਕੀਤੀ ਗਈ ਸੀ।[26] ਤਿੱਕੜੀ ਭਾਰਤੀ ਦੇਵਤਾ ਸ਼ਿਵ ਦੇ ਜੀਵਨ ਅਤੇ ਸਾਹਸੀ ਕਾਰਨਾਮਿਆਂ ਦੀ ਇੱਕ ਫੈਂਤਾਸੀ ਮੁੜ-ਕਲਪਨਾ ਹੈ।
The Immortals of Meluha ਦੇ ਮੂਵੀ ਅਧਿਕਾਰ 2012 ਦੇ ਸ਼ੁਰੂ ਵਿੱਚ ਧਰਮ ਪ੍ਰੋਡਕਸ਼ਨਜ਼ ਨੇ ਖਰੀਦੇ ਲਏ ਸਨ।[27] The Immortals of Meluha ਅਤੇ The Secret of the Nagas ਨੂੰ ਕ੍ਰਮਵਾਰ ਜਨਵਰੀ 2013 ਅਤੇ ਨਵੰਬਰ 2013 ਵਿੱਚ ਜੋ ਫਲੈਚਰ ਬੁੱਕ (ਕਿਊਕੇਰਕਸ ਬੁੱਕ ਦੇ ਇੱਕ ਛਾਪ) ਦੁਆਰਾ ਯੂਕੇ ਵਿੱਚ ਜਾਰੀ ਕੀਤਾ ਗਿਆ।[28][29]
ਅਮੀਸ਼ ਤ੍ਰਿਪਾਠੀ ਨੂੰ ਹਾਲ ਹੀ ਵਿੱਚ ਡੀਐਨਏ ਅਖਬਾਰ ਨੇ ਇਸ ਦੀ ਅੱਠਵੀਂ ਵਰ੍ਹੇਗੰਢ ਵਿਸ਼ੇਸ਼ ਵਿੱਚ ਭਾਰਤ ਦੇ "ਨਿਊ ਆਈਕਾਨ" ਵਜੋਂ ਸੂਚੀਬੱਧ ਕੀਤਾ ਹੈ।[30] ਅਮੀਸ਼ ਨੂੰ ਸਾਹਿਤ ਲਈ ਸੁਸਾਇਟੀ ਯੰਗ ਅਚੀਵਰਜ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।[31] ਉਸ ਨੇ ਭਾਰਤ ਦੀ ਲੋਕ ਸੰਪਰਕ ਪ੍ਰੀਸ਼ਦ (PRCI) ਦੁਆਰਾ ਸਥਾਪਿਤ ਸਾਲ 2014 ਦਾ ਕਮਿਊਨੀਕੇਟਰ ਐਵਾਰਡ ਵੀ ਜਿੱਤਿਆ।[32] PRCI, ਪੀ.ਆਰ., ਮੀਡੀਆ ਅਤੇ ਐਚ ਆਰ ਪੇਸ਼ਾਵਰ ਅਤੇ ਅਕਾਦਮੀਸ਼ਨਾਂਦੀ ਪ੍ਰੀਮੀਅਰ ਸੰਸਥਾ ਨੇ, ਮੁੰਬਈ ਵਿਖੇ 8ਵੇਂ ਗਲੋਬਲ ਸੰਚਾਰ ਸੰਮੇਲਨ ਸਮੇਂ ਅਮੀਸ਼ ਨੂੰ ਪੁਰਸਕਾਰ ਦਾ ਐਲਾਨ ਕੀਤਾ। ਅਮੀਸ਼ ਤ੍ਰਿਪਾਠੀ ਨੂੰ ਰੇਡੀਓ ਵਨ ਨੇ ਸਾਲ 2013 ਦਾ ਮੈਨ ਆਫ਼ ਦ ਈਅਰ ਐਲਾਨਿਆ ਸੀ।[8]
ਉਸ ਦੀ ਨਵੀਨਤਮ ਕਿਤਾਬ, Ikshvaku ਦੇ scion 22 ਜੂਨ 2015 'ਤੇ ਰਿਲੀਸ ਕੀਤੀ ਗਈ ਸੀ। ਇਹ ਰਾਮ ਚੰਦਰ ਸੀਰੀਜ਼ ਵਿੱਚ ਪਹਿਲੀ ਪੁਸਤਕ ਹੈ।
ਇਹ ਭਾਰਤੀ ਐਪਿਕ ਰਾਮਾਇਣ ਦੀ ਇੱਕ ਖਿਆਲੀ ਮੁੜ-ਕਲਪਨਾ ਹੈ। ਇਹ ਰਾਮ ਦੀ ਕਹਾਣੀ ਨੂੰ ਬਿਆਨ ਕਰਦੀ ਹੈ ਅਤੇ ਸ਼ਿਵਜੀ ਤਿੱਕੜੀ ਦੀ ਇੱਕ prequel ਹੈ।
The Immortals of Meluha, The Secret of the Nagas ਅਤੇ The Oath of the Vayuputras ਵੱਖ-ਵੱਖ ਭਾਸ਼ਾਵਾਂ ਵਿੱਚ ਭਾਰਤੀ ਉਪਮਹਾਦੀਪ ਵਿੱਚ ਅਤੇ ਸੰਸਾਰ ਭਰ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।[29][33][34]
The Immortals of Meluha 14 ਭਾਸ਼ਾਵਾਂ ਵਿੱਚ ਮਿਲਦਾ ਹੈ: ਅੰਗਰੇਜ਼ੀ (ਦੱਖਣੀ ਏਸ਼ੀਆ), ਹਿੰਦੀ, ਤੇਲਗੂ, ਬੰਗਾਲੀ, ਗੁਜਰਾਤੀ, ਆਸਾਮੀ, ਮਲਿਆਲਮ, ਕੰਨੜ, ਬਹਾਸ਼ਾ ਇੰਡੋਨੇਸ਼ੀਆਈ, ਤਾਮਿਲ, ਅੰਗਰੇਜ਼ੀ (ਯੂਕੇ), ਇਸਤੋਨੀ, ਸਪੇਨੀ ਅਤੇ ਮਰਾਠੀ।
The Secret of the Nagas 9 ਭਾਸ਼ਾਵਾਂ ਵਿੱਚ ਮਿਲਦਾ ਹੈ: ਅੰਗਰੇਜ਼ੀ (ਦੱਖਣੀ ਏਸ਼ੀਆ), Hindi, Telugu, Bengali, Gujarati, Assamese, ਅੰਗਰੇਜ਼ੀ (ਯੂਕੇ), Tamil, Malayalam ਅਤੇ Marathi.
The Oath of the Vayuputras 6 ਭਾਸ਼ਾਵਾਂ ਵਿੱਚ ਮਿਲਦਾ ਹੈ: ਅੰਗਰੇਜ਼ੀ (ਦੱਖਣੀ ਏਸ਼ੀਆ), ਅੰਗਰੇਜ਼ੀ (ਯੂਕੇ), Hindi, Telugu, Gujarati,[35] Tamil ਅਤੇ Marathi.
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)<ref>
tag; name "Rone" defined multiple times with different content
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help) Archived 2015-08-23 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2015-08-23. Retrieved 2015-11-23. {{cite web}}
: Unknown parameter |dead-url=
ignored (|url-status=
suggested) (help) Archived 2015-08-23 at the Wayback Machine.
{{cite news}}
: Check date values in: |archive-date=
(help); Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite news}}
: Check date values in: |archive-date=
(help); Unknown parameter |dead-url=
ignored (|url-status=
suggested) (help) "ਪੁਰਾਲੇਖ ਕੀਤੀ ਕਾਪੀ". Archived from the original on 2013-04-27. Retrieved 2015-11-23. {{cite web}}
: Unknown parameter |dead-url=
ignored (|url-status=
suggested) (help) Archived 2013-04-27 at the Wayback Machine.
{{cite web}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)