ਅਰਜੁਨ ਬਿਜਲਾਨੀ | |
---|---|
ਜਨਮ | [1] | 31 ਅਕਤੂਬਰ 1982
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 2004–ਹੁਣ |
ਜੀਵਨ ਸਾਥੀ |
ਨੇਹਾ ਸਵਾਮੀ (ਵਿ. 2013) |
ਬੱਚੇ | 1[3] |
ਅਰਜੁਨ ਬਿਜਲਾਨੀ (ਜਨਮ 31 ਅਕਤੂਬਰ 1982) ਇੱਕ ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰ ਹੈ।[4] ਉਸ ਦਾ ਡੈਬਿਉ ਟੈਲੀਵਿਜ਼ਨ ਸ਼ੋਅ ਬਾਲਾਜੀ ਟੈਲੀਫਿਲਮਜ਼ ਸ਼ੋਅ ਕਾਰਤਿਕਾ ਸੀ, ਜੋ ਹੰਗਾਮਾ ਟੀਵੀ 'ਤੇ ਦਿਖਾਇਆ ਗਿਆ ਸੀ, ਉਹ ਫਿਰ ਲਿਫਟ ਰਾਇਟ ਲਿਫਟ,[5] ਮਿਲੇ ਜਬ ਹਮ ਤੁਮ,[6] ਮੇਰੀ ਆਸਿਕੀ ਤੁਮ ਸੇ ਹੀ, ਨਾਗਿਨ, ਕਵਚ, ਪਰਦੇਸ ਮੈਂ ਹੈ ਮੇਰਾ ਦਿਲ ਅਤੇ ਇਸ਼ਕ ਮੈਂ ਮਰਜਾਵਾਂ ਸਮੇਤ ਹੋਰ ਬਹੁਤ ਸਾਰੇ ਸ਼ੋਅ ਵਿੱਚ ਦਿਖਾਈ ਦਿੱਤਾ।
2016 ਵਿੱਚ ਉਸਨੇ ਡਾਂਸ ਰਿਏਲਟੀ ਸ਼ੋਅ ਝਲਕ ਦਿਖਲਾ ਜਾ (ਸੀਜ਼ਨ 9) ਵਿੱਚ ਹਿੱਸਾ ਲਿਆ ਸੀ।[7] 2016 ਵਿੱਚ ਉਸਨੇ ਫ਼ਿਲਮ 'ਡਾਇਰੈਕਟ ਇਸ਼ਕ' ਨਾਲ ਬਾਲੀਵੁੱਡ ਵਿੱਚ ਵੀ ਸ਼ੁਰੂਆਤ ਕੀਤੀ ਸੀ।[8] 2018 ਵਿੱਚ ਉਸਨੇ ਕਲਰਜ ਟੀਵੀ ਤੇ ਡਾਂਸ ਰਿਏਲਟੀ ਸ਼ੋਅ ਡਾਂਸ ਦੀਵਾਨੇ ਦੀ ਮੇਜ਼ਬਾਨੀ ਕੀਤੀ।
ਬਿਜਲਾਨੀ ਦਾ ਜਨਮ 31 ਅਕਤੂਬਰ 1982 ਨੂੰ ਮੁੰਬਈ, ਮਹਾਰਾਸ਼ਟਰ, ਭਾਰਤ ਵਿੱਚ ਇੱਕ ਸਿੰਧੀ ਹਿੰਦੂ ਪਰਿਵਾਰ ਵਿੱਚ ਹੋਇਆ ਸੀ।[9] ਉਸਨੇ ਆਪਣੀ ਸਕੂਲ ਦੀ ਪੜ੍ਹਾਈ ਬੰਬੇ ਸਕੌਟਿਸ਼ ਸਕੂਲ, ਮਾਹੀਮ ਤੋਂ ਕੀਤੀ ਅਤੇ ਆਪਣੀ ਕਾਲਜ ਦੀ ਪੜ੍ਹਾਈ ਐਚਆਰ ਕਾਲਜ ਆਫ਼ ਕਾਮਰਸ ਅਤੇ ਇਕਨਾਮਿਕਸ ਤੋਂ ਕੀਤੀ।[10] ਉਸਦਾ ਇੱਕ ਛੋਟਾ ਭਰਾ ਨਿਰੰਜਨ ਬਿਜਲਾਨੀ ਵੀ ਹੈ। ਉਨੀਂ ਸਾਲ ਦੀ ਉਮਰ ਵਿੱਚ ਉਸਨੇ ਆਪਣੇ ਪਿਤਾ ਸੁਦਰਸ਼ਨ ਬਿਜਲਾਨੀ ਨੂੰ ਗੁਆ ਦਿੱਤਾ।[11] ਉਸਨੇ ਆਪਣੀ ਲੰਬੇ ਸਮੇਂ ਤੋਂ ਪ੍ਰੇਮਿਕਾ ਨੇਹਾ ਸਵਾਮੀ ਨਾਲ 20 ਮਈ, 2013 ਨੂੰ ਵਿਆਹ ਕਰਵਾ ਲਿਆ।[12] 20 ਜਨਵਰੀ 2015 ਨੂੰ ਉਹ ਇੱਕ ਬੱਚੇ ਦੇ ਮਾਪੇ ਬਣ ਗਏ ਜਿਸਦਾ ਨਾਮ ਉਹਨਾਂ ਨੇ ਅਯਾਨ ਬਿਜਲਾਨੀ ਰੱਖਿਆ।[13]
ਬਿਜਲਾਨੀ ਨੇ ਆਪਣੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ ਬਾਲਾਜੀ ਟੈਲੀਫਿਲਮਜ਼ ਦੀ ਯੁਵਾ ਅਧਾਰਤ ਟੈਲੀਵਿਜ਼ਨ ਸੀਰੀਜ਼ ਕਾਰਤਿਕਾ ਤੋਂ ਜੈਨੀਫ਼ਰ ਵਿਗੇਟ ਨਾਲ 2004 ਵਿੱਚ ਕੀਤੀ ਸੀ। ਉਸਨੇ ਅੰਕੁਸ਼, ਕਾਰਤਿਕ ਦੇ ਪਿਆਰ ਦੀ ਰੁਚੀ ਦੀ ਮੁੱਖ ਭੂਮਿਕਾ ਨਿਭਾਈ।[14] 2005 ਵਿੱਚ ਬਿਜਲਾਨੀ ਫਿਰ ਤੋਂ ਇੱਕ ਯੂਥ ਟੈਲੀਵਿਜ਼ਨ ਸੀਰੀਜ਼ ਰੀਮਿਕਸ ਵਿੱਚ ਦਿਖਾਈ ਦਿੱਤਾ। ਉਸਨੇ ਵਿਕਰਮ, ਸਹਿਯੋਗੀ ਪਾਤਰ ਦੀ ਭੂਮਿਕਾ ਨਿਭਾਈ ਸੀ। ਬਿਜਲਾਨੀ ਨੇ ਐਕਸ਼ਨ ਅਧਾਰਤ ਟੈਲੀਵਿਜ਼ਨ ਡਰਾਮਾ 'ਲਿਫਟ ਰਾਇਟ ਲਿਫਟ' ਨਾਲ ਆਪਣਾ ਪਹਿਲਾ ਧਿਆਨ ਦੇਣ ਯੋਗ ਕੰਮ ਕੀਤਾ ਸੀ।[15] ਇਸ ਸ਼ੋਅ ਵਿੱਚ ਉਸਨੇ ਕੈਡੇਟ ਅਲੇਖ ਸ਼ਰਮਾ ਦੀ ਭੂਮਿਕਾ ਨਿਭਾਈ ਸੀ।[16]
ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
Year | Film | Role | Notes |
---|---|---|---|
2012 | Full Phukre | Sukkha | Short film |
2013 | I Guess | Manav | Short film |
2013 | Caught in the Web | Karan | Short film |
2016 | Direct Ishq | Kabeer Bajpai | Bollywood debut |
Year | Name | Role | Notes | Ref |
---|---|---|---|---|
2004 | Kartika | Ankush | Debut Show | [14] |
2005–2006 | Remix | Vikram | [14] | |
2006–2008 | Left Right Left | Cadet Aalekh Sharma | [17] | |
2008–2009 | Mohe Rang De | Sanjay | [18] | |
2008–2010 | Miley Jab Hum Tum | Mayank Sharma | [19] | |
2010 | Dill Mill Gayye | Guest | ||
2011 | Pardes Mein Mila Koi Apna | Chandrakant Bhosle | [14] | |
2012 | Road Diaries | Host | [20] | |
Teri Meri Love Stories | Raghu | Episodic | [21] | |
2013 | Chintu Ban Gaya Gentleman | Himself | Guest | [14] |
Kaali – Ek Punar Avatar | Dev | [22] | ||
Yeh Hai Aashiqui | Varun | Episodic | [23] | |
2014–2015 | Box Cricket League 1 | Contestant | Player in Ahmadabad Express | [24] |
2015 | Killerr Karaoke Atka Toh Latkah | [25] | ||
Meri Aashiqui Tum Se Hi | Shikhar Mehra | [26] | ||
Comedy Nights with Kapil | Guest | Along with Mouni Roy | [27] | |
2015–2016 | Naagin: Mohabbat aur Inteqaam Ki Dastaan | Ritik Singh/Sangram Singh | [28] | |
2016 | Box Cricket League 2 | Contestant | Captain of Mumbai Tigers | [29] |
Fear Factor: Khatron Ke Khiladi 7 | Guest | Along with Surbhi Jyoti | [30] | |
Comedy Nights Bachao | Guest | Along with Karishma Tanna & Salman Yusuff Khan | [31] | |
Jhalak Dikhhla Jaa 9 | Contestant | Eliminated Week 8 | [32] | |
Kavach... Kaali Shaktiyon Se | Arhaan | [33] | ||
2016–2017 | Pardes Mein Hai Mera Dil | Raghav Mehra | [34] | |
2016; 2017 | Naagin 2 | Ritik Singh | Special Appearance | [35] |
2017–2019 | Ishq Mein Marjawan | Deep Raj Singh/Raj Deep Singh | [36] | |
2017, 2018 | Tu Aashiqui | Deep | Guest | |
2018 | Dance Deewane | Host | [37] | |
2019 | Naagin 3 | Ritik Singh | Special Appearance | [38] |
Kitchen Champion 5 | Host | [39] | ||
Dance Deewane 2 | [40] | |||
Udaan Sapnon Ki | Deep Singh | Guest | ||
Rising Star 3 | for Dance Deewane Promotions | |||
Khatra Khatra Khatra | Along with Karishma Tanna |
Year | Title | Role | Platform | Ref. |
---|---|---|---|---|
2020 | State of Siege: 26/11 | Major Nikhil Manikrishnan | Zee5 |
Year | Award | Category | Show | Result | Reference |
---|---|---|---|---|---|
2006 | Indian Telly Awards | Best Fresh New Face (Male) | Left Right Left | ਨਾਮਜ਼ਦ | |
2007 | Best Actor in a Supporting Role (Male) | ||||
2010 | Lions Gold Awards | Fresh Face of the Year (Male) | Miley Jab Hum Tum | Won | |
Kalakar Awards | Best Actor Male | ਨਾਮਜ਼ਦ | |||
2016 | Gold Awards | Best Actor (Critics) | Naagin | Won | [41][42] |
2017 | Best Actor in a Lead Role (Popular) | ਨਾਮਜ਼ਦ | |||
Indian Television Academy Awards | Best Actor (Male) | ||||
2018 | Gold Awards | Best Actor in a Negative Role | Ishq Mein Marjawan | Won | [43] |
2019 | Indian Telly Awards | Best Actor in Lead Role (Male) | ਨਾਮਜ਼ਦ | ||
Best Actor in Negative Role (Male) | |||||
2019 | Gold Awards | Best Host | Dance Deewane/Kitchen Champion | Won | |
2019 | Gold Awards | Best Hair (Male) | N/A | ||
2019 | Lions Gold Awards | Best Host | Dance Deewane |
{{cite web}}
: Unknown parameter |dead-url=
ignored (|url-status=
suggested) (help)
<ref>
tag; no text was provided for refs named tmls
<ref>
tag; no text was provided for refs named kali
{{cite web}}
: Missing or empty |title=
(help)
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help)
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help)