Arundhati Kirkire
|
ਪੂਰਾ ਨਾਮ | Arundhati Kirkire |
---|
ਜਨਮ | (1980-05-31) 31 ਮਈ 1980 (ਉਮਰ 44) Indore, India |
---|
ਛੋਟਾ ਨਾਮ | Aru |
---|
ਬੱਲੇਬਾਜ਼ੀ ਅੰਦਾਜ਼ | Right-hand bat |
---|
ਗੇਂਦਬਾਜ਼ੀ ਅੰਦਾਜ਼ | Right-arm medium pace |
---|
ਭੂਮਿਕਾ | Wicket-keeper |
---|
|
ਰਾਸ਼ਟਰੀ ਟੀਮ | |
---|
ਕੇਵਲ ਟੈਸਟ (ਟੋਪੀ 54) | 14 January 2002 ਬਨਾਮ England |
---|
ਪਹਿਲਾ ਓਡੀਆਈ ਮੈਚ (ਟੋਪੀ 59) | 6 December 2000 ਬਨਾਮ Australia |
---|
ਆਖ਼ਰੀ ਓਡੀਆਈ | 1 December 2005 ਬਨਾਮ England |
---|
|
---|
|
ਪ੍ਰਤਿਯੋਗਤਾ |
Test |
ODI |
---|
ਮੈਚ |
1 |
30 |
ਦੌੜਾ ਬਣਾਈਆਂ |
3 |
304 |
ਬੱਲੇਬਾਜ਼ੀ ਔਸਤ |
3.00 |
19.00 |
100/50 |
0/0 |
1/1 |
ਸ੍ਰੇਸ਼ਠ ਸਕੋਰ |
3 |
106 |
ਗੇਂਦਾਂ ਪਾਈਆਂ |
– |
128 |
ਵਿਕਟਾਂ |
– |
7 |
ਗੇਂਦਬਾਜ਼ੀ ਔਸਤ |
– |
10.28 |
ਇੱਕ ਪਾਰੀ ਵਿੱਚ 5 ਵਿਕਟਾਂ |
– |
0 |
ਇੱਕ ਮੈਚ ਵਿੱਚ 10 ਵਿਕਟਾਂ |
– |
0 |
ਸ੍ਰੇਸ਼ਠ ਗੇਂਦਬਾਜ਼ੀ |
– |
3/13 |
ਕੈਚਾਂ/ਸਟੰਪ |
0/0 |
9/4 | |
|
---|
|
ਅਰੁੰਧਤੀ ਕਿਰਕਿਰੇ (ਹਿੰਦੀ:अरुन्दाठी किरकिरे
- ਜਨਮ 31 ਮਈ 1980, ਇੰਦੌਰ, ਮੱਧ ਪ੍ਰਦੇਸ਼ ) ਇੱਕ ਟੈਸਟ ਅਤੇ ਵਨ ਡੇ ਕੌਮਾਂਤਰੀ ਕ੍ਰਿਕਟਰ ਹੈ ਜੋ ਭਾਰਤ ਦੀ ਪ੍ਰਤੀਨਿਧਤਾ ਕਰਦੀ ਹੈ। ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਜੋ ਸੱਜੇ ਹੱਥ ਦੀ ਦਰਮਿਆਨੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਦੀ ਹੈ ਅਤੇ ਵਿਕਟਕੀਪਰ ਵੀ ਹੈ।[1] ਉਸਨੇ ਭਾਰਤ ਲਈ ਇਕ ਟੈਸਟ ਮੈਚ ਅਤੇ 30 ਵਨਡੇ ਮੈਚ ਖੇਡੇ ਹਨ।[2]
- ↑ "Arundhati Kirkire". CricketArchive. Retrieved 2009-09-20.
- ↑ "Arundhati Kirkire". Cricinfo. Retrieved 2009-09-20.