ਅਲਕਾਪੁਰੀ

ਅਲਕਾਪੁਰੀ, ਜਿਸਨੂੰ ਅਲਕਪੁਰੂ ਵੀ ਕਿਹਾ ਜਾਾਂਦਾ ਹੈ। ਹਿੰਦੂ ਧਰਮ ਦੇ ਅਨੁਸਾਰ ਇੱਕ ਪੌਰਾਣਿਕ ਨਗਰ ਹੈ ਇਥੇ ਯਕਸਾਂ ਦੇ ਸਵਾਮੀ, ਧਨ ਦੇ ਦੇਵਤਾ ਕੁਬੇਰ ਦੀ ਨਗਰੀ ਹੈ।[1] ਮਹਾਂਭਾਰਤ ਵਿਚ  ਇਸ ਨਗਰ ਦਾ ਉਲੇਖ ਯਕਸ਼ਾਂ ਦੀ ਨਗਰੀ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਸ ਨਗਰ ਦੀ ਤੁਲਨਾ ਦੇਵਤਿਆਂ ਦੇ ਰਾਜਾ ਇੰਦਰ ਦੀ ਰਾਜਧਾਨੀ ਨਾਲ ਕੀਤੀ ਜਾਂਦੀ ਹੈ।[2] ਕਾਲੀਦਾਸ ਦੁਆਰਾ ਰਚਿਤ ਮੇਘਦੂਤ ਵਿੱਚ ਅਲਕਾਪੁਰੀ ਦਾ ਉਲੇਖ ਅਤੇ ਵਰਣਨ ਕੀਤਾ ਗਿਆ ਹੈ। ਅਜਿਹੀ ਅਲਕਾਪੁਰੀ ਹਿਮਾਲਿਆ ਵਿੱਚ ਕੈਲਾਸ਼ ਪਰਬਤ ਦੇ ਕੋਲ ਅਲਕਮੰਦਾ ਨਦੀ ਦੇ ਕਿਨਾਰੇ ਉਤੇ ਸਥਿਤ ਹੈ।

ਗ੍ਰੰਥਾਂ ਵਿੱਚ

[ਸੋਧੋ]

ਕਾਲੀਦਾਸ ਦੁਆਰਾ ਰਚਿਤ ਮੇਘਦੂਤ ਵਿੱਚ ਇਸਨੂੰ ਯਕਸ਼ਾਦ ਦੀ ਰਾਜਧਾਨੀ ਕਿਹਾ ਗਿਆ ਹੈ। "गंतव्या ते वसतिरलका नाम यक्षेश्वराणाम्" (ਮੇਘਦੂਤ)[3]  ਇਨ੍ਹਾਂ ਦੇ ਅਨੁਸਾਰ ਅਲਕਾਪੁਰੀ ਦੀ ਸਥਿਤੀ ਕੈਲਾਸ਼ ਪਰਬਤ ਉਤੇ ਗੰਗਾ ਦੇ ਕੋਲ ਹੈ। "तस्योत्संगे प्रणयनिड्व स्नस्तगंगादुकूलं, न त्वं दृष्टवा न पुनरलकां ज्ञास्यसे कामचारिन। या व: काले वहति सलिलोद्गारमुच्चैर्विमानैर्मुक्ताजाल ग्रथितमलकं कामिनीवाभ्रवृन्दम्।"(ਮੇਘਦੂਤ)[4] ਇਸ ਸ਼ਲੋਕ ਵਿੱਚ 'तस्योत्संगे' ਤੋਂ ਭਾਵ ਹੈ, ਉਸ ਪਰਬਤ ਭਾਵ ਕੈਲਾਸ਼ ਦੇ ਨੇੜੇ ਸਥਿਤ ਹੈ।[5]

ਹਵਾਲੇ

[ਸੋਧੋ]

ਫਰਮਾ:टिप्पणीसूची

ਬਾਹਰੀ ਕੜੀਆਂ

[ਸੋਧੋ]
  1. (Kramrisch, Stella). 1994. The Presence of Siva, p.137
  2. Meghadūta
  3. मेघदूत, पूर्वमेघ, ७
  4. मेघदूत, पूर्वमेघ, 65
  5. मेघदूत पूर्वमेघ, 60-64