ਅਲਫਰੈਡ ਜਾਰਜ ਗਾਰਡੀਨਰ | |
---|---|
ਜਨਮ | ਅਲਫਰੈਡ ਜਾਰਜ ਗਾਰਡੀਨਰ 1865 ਕਲੈਮਜ਼ਫੋਰਡ, ਐਸੈਕਸ, ਇੰਗਲੈਂਡ |
ਮੌਤ | 1946 |
ਪੇਸ਼ਾ | ਪੱਤਰਕਾਰ, ਸੰਪਾਦਕ ਅਤੇ ਲੇਖਕ |
ਅਲਫਰੈਡ ਜਾਰਜ ਗਾਰਡੀਨਰ (1865–1946) ਇੱਕ ਬਰਤਾਨਵੀ ਪੱਤਰਕਾਰ ਅਤੇ ਲੇਖਕ ਸੀ। ਇਸ ਦੇ ਲਿਖੇ ਹੋਏ ਲੇਖ ਬਹੁਤ ਪ੍ਰਸਿੱਧ ਹਨ, ਜੋ ਕਿ ਇਹ ਆਪਣੇ ਕਲਮੀ ਨਾਮ ਅਲਫਾ ਆਫ਼ ਦ ਪਲੋ ਹੇਠ ਲਿਖਦਾ ਸੀ।[1]
{{cite web}}
: Unknown parameter |dead-url=
ignored (|url-status=
suggested) (help)