ਲਾਲ ਬਹਾਦੁਰ ਸ਼ਾਸਤਰੀ ਡੈਮ | |
---|---|
ਅਧਿਕਾਰਤ ਨਾਮ | ਅਪਰ ਕ੍ਰਿਸ਼ਨ-1 (ਅਲਮੱਟੀ) |
ਟਿਕਾਣਾ | ਅਲਮੱਟੀ, ਨਿਦਗੁੰਡੀ, ਬੀਜਾਪੁਰ ਜ਼ਿਲ੍ਹਾ, ਕਰਨਾਟਕ |
ਗੁਣਕ | 16°19′52″N 75°53′17″E / 16.331°N 75.888°E |
ਉਸਾਰੀ ਸ਼ੁਰੂ ਹੋਈ | 1963 |
ਉਦਘਾਟਨ ਮਿਤੀ | July 2005 |
ਉਸਾਰੀ ਲਾਗਤ | ₹5.20 billion |
ਓਪਰੇਟਰ | ਕਰਨਾਟਕ ਪਾਵਰ ਕਾਰਪੋਰੇਸ਼ਨ ਲਿਮਿਟੇਡ |
Dam and spillways | |
ਰੋਕਾਂ | ਕ੍ਰਿਸ਼ਨਾ ਦਰਿਆ |
ਉਚਾਈ | 524.26ft |
ਲੰਬਾਈ | 1565.15 ft |
Reservoir | |
ਕੁੱਲ ਸਮਰੱਥਾ | 123.08 Tmcft at 519 m MSL |
Catchment area | 33,375 sq. km |
ਤਲ ਖੇਤਰਫਲ | 24,230 hectares |
ਨਿਊਨਤਮ ਡਰਾਅ ਡਾਊਨ ਪੱਧਰ : 504.75 m MSL |
ਗ਼ਲਤੀ: ਅਕਲਪਿਤ < ਚਾਲਕ।
ਲਾਲ ਬਹਾਦੁਰ ਸ਼ਾਸਤਰੀ ਡੈਮ ਨੂੰ ਅਲਮੱਟੀ ਡੈਮ ਵਜੋਂ ਵੀ ਜਾਣਿਆ ਜਾਂਦਾ ਹੈ, ਉੱਤਰੀ ਕਰਨਾਟਕ, ਭਾਰਤ ਵਿੱਚ ਕ੍ਰਿਸ਼ਨਾ ਨਦੀ [1] ਦੇ ਉੱਤੇ ਇੱਕ ਹਾਇਡਰੋ ਪ੍ਰੋਜੈਕਟ ਹੈ ਜੋ ਜੁਲਾਈ 2005 ਵਿੱਚ ਪੂਰਾ ਹੋਇਆ ਸੀ। ਡੈਮ ਦਾ ਟੀਚਾ ਸਾਲਾਨਾ ਇਲੈਕਟ੍ਰਿਕ ਆਉਟਪੁੱਟ 560 MU (ਜਾਂ GWh) ਹੈ। [2]ਡੈਮ ਬਹੁਤ ਸੁੰਦਰ ਹੈ।
ਭਾਰਤ ਦੀ ਸਰਵਉੱਚ ਅਦਾਲਤ ਦੁਆਰਾ ਅਲਮੱਟੀ ਡੈਮ ਦੀ ਪੂਰੀ ਝੀਲ ਦਾ ਪੱਧਰ ਅਸਲ ਵਿੱਚ 160 ਮੀਟਰ ਤੱਕ ਸੀਮਤ ਕੀਤਾ ਗਿਆ ਸੀ। ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਵਿਚਕਾਰ ਕ੍ਰਿਸ਼ਨਾ ਨਦੀ ਨੂੰ ਲੈਕੇ ਚਲ ਰਹੇ ਸੰਘਰਸ਼ ਨੂੰ ਬ੍ਰਿਜੇਸ਼ ਕੁਮਾਰ ਟ੍ਰਿਬਿਊਨਲ ਵੱਲੋਂ ਹੱਲ ਕੀਤਾ ਗਿਆ ਸੀ ਅਤੇ ਡੈਮ ਨੂੰ ਲਗਭਗ 200 ਟੀਐਮਸੀ ਕੁੱਲ ਸਟੋਰੇਜ ਸਮਰੱਥਾ ਦੇ ਨਾਲ 524 ਮੀਟਰ ਦੀ ਉਚਾਈ ਤੱਕ ਵਧਾਉਣ ਲਈ ਅਧਿਕਾਰਤ ਕੀਤਾ ਗਿਆ ਸੀ। [3] ਡੈਮ ਵਿੱਚ 26 ਅਲੱਗ ਅਲੱਗ ਰੇਡੀਅਲ ਸਪਿਲਵੇਅ ਗੇਟ ਵੀ ਰੱਖੇ ਗਏ ਹਨ।