ਅਵਿਅਲ ਦੱਖਣੀ ਭਾਰਤ ਦਾ ਵਿਅੰਜਨ ਹੈ ਜੋ ਕੀ ਕੇਰਲ ਅਤੇ ਉਡੁਪੀ ਦਾ ਬਹੁਤ ਹੀ ਆਮ ਪਕਵਾਨ ਹੈ। ਇਹ ਸਬਜੀਆਂ ਅਤੇ ਨਾਰੀਅਲ ਦੀ ਗਾੜੀ ਸਬਜੀ ਹੁੰਦੀ ਹੈ ਅਤੇ ਇਸਨੂੰ ਨਾਰੀਅਲ ਤੇਲ ਅਤੇ ਕੜੀ ਪੱਤੇ ਨਾਲ ਹੋਰ ਸਵਾਦ ਬਣਾਇਆ ਜਾਂਦਾ ਹੈ। ਇਹ ਸਦ੍ਯਾ ਨਾਮ ਦੇ ਕੇਰਲ ਸ਼ਾਕਾਹਾਰੀ ਤਿਉਹਾਰ ਵਿੱਚ ਬਹੁਤ ਪ੍ਰਸਿੱਧ ਹੈ।[1]
ਕਿਹਾ ਜਾਂਦਾ ਹੈ ਕੀ ਜਲਾਵਤਨੀ ਸਮੇਂ ਦੇ ਦੌਰਾਨ ਪਾਂਡਵਾਂ ਦੇ ਭਾਈ ਭੀਮ ਨੇ ਇਸਦੀ ਰਚਨਾ ਕਿੱਤੀ ਸੀ। ਕਿੱਸੇ ਅਨੁਸਾਰ ਵਿਰਾਟ ਰਸੋਈਆ ਬਣਕੇ ਭੀਮ ਨੂੰ ਸ਼ੁਰੂ ਵਿੱਚ ਖਾਣਾ ਬਣਾਉਣਾ ਨਹੀਂ ਆਂਦਾ ਸੀ। ਅਤੇ ਉਸਨੇ ਸਾਰੀ ਸਬਜੀਆਂ ਕੱਟ ਕੇ ਉਬਾਲ ਦਿੱਤਾ ਅਤੇ ਉਸਨੇ ਕੱਦੂਕੱਸ ਕਿੱਤੇ ਨਾਰੀਅਲ ਨਾਲ ਸਜਾ ਦਿੱਤਾ। ਇਸਨੂੰ ਅਵਿਅਲ ਆਖਿਆ ਜਾਣ ਲੱਗ ਪਿਆ।[2][3]
{{cite web}}
: Unknown parameter |dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |