ਅਸ਼ਟ ਲਕਸ਼ਮੀ | |
---|---|
![]() ਹਿੰਦੂ ਧਰਮ ਵਿੱਚ ਅਸ਼ਟਲਕਸ਼ਮੀ ਦੇ ਅੱਠ ਰੂਪਾਂ ਲਈ ਵਰਤਿਆ ਜਾਣ ਵਾਲਾ ਚਿੰਨ੍ਹ | |
ਦੇਵਨਾਗਰੀ | अष्टलक्ष्मी |
ਸੰਸਕ੍ਰਿਤ ਲਿਪੀਅੰਤਰਨ | aṣṭalakṣmī |
ਮਾਨਤਾ | ਦੇਵੀ ਲਕਸ਼ਮੀ ਦਾ ਰੂਪ |
ਨਿਵਾਸ | ਵੈਕੁੰਟ |
ਗ੍ਰਹਿ | ਸ਼ੁੱਕਰ |
ਮੰਤਰ | ਓਮ ਏਮ ਹਰੀਮ ਸ੍ਰੀਮ ਮਹਾਲਕਸ਼ਮੀ ਨਮੋ ਨਮਹ |
ਹਥਿਆਰ | ਹਰ ਰੂਪ ਵਿੱਚ ਵੱਖ |
ਵਾਹਨ | ਉੱਲੂ, ਹਾਥੀ |
Consort | ਵਿਸ਼ਨੂੰ |
ਅਸ਼ਟ ਲਕਸ਼ਮੀ (ਸੰਸਕ੍ਰਿਤ: अष्टलक्ष्मी, IAST: ਅਸਟਲਕਸ਼ਮੀ; ਅਰਥ. "ਅੱਠ ਲਕਸ਼ਮੀਆਂ") ਜਾਂ ਅਸ਼ਟਲਕਸ਼ਮੀ ਦੇਵੀ ਲਕਸ਼ਮੀ, ਧਨ ਦੀ ਹਿੰਦੂ ਦੇਵੀ, ਦੇ ਅੱਠ ਪ੍ਰਗਟਾਵਿਆਂ ਦਾ ਇੱਕ ਸਮੂਹ ਹੈ। ਉਹ ਧਨ ਦੇ ਅੱਠ ਸਰੋਤਾਂ ਦੀ ਅਗਵਾਈ ਕਰਦੀ ਹੈ:[1] ਅਸ਼ਟ ਲਕਸ਼ਮੀ ਦੇ ਪ੍ਰਸੰਗ ਵਿੱਚ "ਧਨ" ਦਾ ਅਰਥ ਖੁਸ਼ਹਾਲੀ, ਚੰਗੀ ਸਿਹਤ, ਗਿਆਨ, ਤਾਕਤ, ਔਲਾਦ, ਅਤੇ ਸ਼ਕਤੀ ਹੈ।[2]
ਅਸ਼ਟ ਲਕਸ਼ਮੀ ਨੂੰ ਹਮੇਸ਼ਾ ਸਮੂਹ ਮੰਦਰਾਂ ਵਿੱਚ ਦਰਸਾਇਆਂ ਅਤੇ ਪੂਜਿਆ ਜਾਂਦਾ ਹੈ।[3]
"ਸ਼੍ਰੀ ਅਸ਼ਟ ਲਕਸ਼ਮੀ ਸਤੋਤਾਰਾਮ" ਪ੍ਰਾਰਥਨਾ ਵਿੱਚ ਅਸ਼ਟ ਲਕਸ਼ਮੀ ਦੇ ਸਾਰੇ ਰੂਪਾਂ ਦੀ ਸੂਚੀ ਹੈ[1] ਜਿਹਨਾਂ ਵਿਚੋਂ ਸਭ ਕਮਲ 'ਤੇ ਵਿਰਾਜਮਾਨ ਹਨ।
ਆਦਿ ਲਕਸ਼ਮੀ ਜਾਂ ਮਹਾ ਲਕਸ਼ਮੀ, ਦੇਵੀ ਲਕਸ਼ਮੀ ਦਾ ਪੁਰਾਣਾ ਰੂਪ ਹੈ।[3] ਉਹ ਲਕਸ਼ਮੀ ਦਾ ਅਵਤਾਰ ਹੈ ਜੋ ਰਿਸ਼ੀ ਭ੍ਰਿਗੂ ਦੀ ਧੀ ਸੀ।[2]
ਉਸ ਦੀਆਂ ਚਾਰ ਬਾਹਵਾਂ ਦਰਸਾਈਆਂ ਗਈਆਂ ਹਨ ਜਿਸ ਦੇ ਹੱਥਾਂ ਵਿੱਚ ਕਮਲ ਅਤੇ ਚਿੱਟਾ ਝੰਡਾ, ਦੂਜੇ ਹੱਥਾਂ ਵਿੱਚ ਅਭਯ ਮੁਦਰਾ ਅਤੇ ਵਾਰਦਾ ਮੁਦਰਾ ਦਰਸਾਇਆ ਗਿਆ ਹੈ।
ਧਨ ਲਕਸ਼ਮੀ, ਧਨ ਦੀ ਦੇਵੀ ਹੈ।[3]
ਉਸ ਦੇ ਵੀ ਚਾਰ ਹੱਠ ਦਰਸਾਏ ਗਏ ਹਨ, ਜੋ ਲਾਲ ਲਿਬਾਸ ਪਾਉਂਦੀ ਹੈ। ਉਸ ਦੇ ਹੱਥਾਂ ਵਿੱਚ ਚੱਕਰ, ਸ਼ੰਖ, ਕਲਸ਼ ਜਾਂ ਅੰਮ੍ਰਿਤ ਕੁੰਭ, ਧਨੁਖ ਤੇ ਤੀਰ, ਇੱਕ ਕਮਲ ਅਤੇ ਧਨ ਨਾਲ ਭਰੀ ਅਭਯ ਮੁਦਰਾ ਫੜੀ ਹੁੰਦੀ ਹੈ।
{{cite web}}
: Unknown parameter |dead-url=
ignored (|url-status=
suggested) (help)