ਅਸ਼ੋਕ ਚੱਕਰਧਰ | |
---|---|
![]() ਅਸ਼ੋਕ ਚੱਕਰਧਰ | |
ਜਨਮ | ਖੁਰਜਾ, ਉੱਤਰ ਪ੍ਰਦੇਸ਼, ਭਾਰਤ | 8 ਫਰਵਰੀ 1951
ਕਿੱਤਾ | ਕਵੀ, ਨਿਰਦੇਸ਼ਕ, ਐਕਟਰ |
ਡਾ. ਅਸ਼ੋਕ ਚੱਕਰਧਰ (ਜਨਮ 8 ਫਰਵਰੀ 1951) ਹਿੰਦੀ ਦੇ ਵਿਦਵਾਨ, ਕਵੀ ਅਤੇ ਲੇਖਕ ਹਨ।[1] ਹਾਸਿ-ਵਿਅੰਗ ਦੇ ਖੇਤਰ ਵਿੱਚ ਆਪਣੀ ਵਿਸ਼ੇਸ਼ ਪ੍ਰਤਿਭਾ ਦੇ ਕਾਰਨ ਪ੍ਰਸਿੱਧ ਉਹ ਕਵਿਤਾ ਦੀ ਵਾਚਕ ਪਰੰਪਰਾ ਦਾ ਵਿਕਾਸ ਕਰਨ ਵਾਲੇ ਪ੍ਰਮੁੱਖ ਵਿਦਵਾਨਾਂ ਵਿੱਚੋਂ ਵੀ ਇੱਕ ਹਨ। ਟੈਲੀਫਿਲਮ ਲੇਖਕ - ਨਿਰਦੇਸ਼ਕ, ਦਸਤਾਵੇਜ਼ੀ ਫ਼ਿਲਮ ਲੇਖਕ ਨਿਰਦੇਸ਼ਕ, ਧਾਰਾਵਾਹਿਕ ਲੇਖਕ, ਨਿਰਦੇਸ਼ਕ, ਐਕਟਰ, ਨਾਟਕਕਰਮੀ, ਨਵਿਰਤ ਹੋਣ ਦੇ ਬਾਅਦ ਸੰਪ੍ਰਤੀ ਕੇਂਦਰੀ ਹਿੰਦੀ ਸੰਸਥਾਨ[2] ਅਤੇ ਹਿੰਦੀ ਅਕਾਦਮੀ, ਦਿੱਲੀ[3] ਦੇ ਉਪ-ਪ੍ਰਧਾਨ ਪਦ ਉੱਤੇ ਬਿਰਾਜਮਾਨ ਹਨ। 2014 ਵਿੱਚ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।[4]
{{cite book}}
: |first=
missing |last=
(help); Unknown parameter |accessday=
ignored (help); Unknown parameter |accessmonth=
ignored (|access-date=
suggested) (help); Unknown parameter |accessyear=
ignored (|access-date=
suggested) (help); Unknown parameter |lastt=
ignored (help)CS1 maint: location (link)
{{cite web}}
: Check date values in: |accessdate=
and |date=
(help); Unknown parameter |dead-url=
ignored (|url-status=
suggested) (help)