ਅਸ਼ੋਕ ਤੰਵਰ

ਅਸ਼ੋਕ ਤੰਵਰ
ਪਾਰਲੀਮੈਂਟ ਮੈਂਬਰ
ਦਫ਼ਤਰ ਵਿੱਚ
2009 - 2014
ਤੋਂ ਪਹਿਲਾਂਆਤਮਾ ਸਿੰਘ ਗਿੱਲ
ਤੋਂ ਬਾਅਦਚਰਨਜੀਤ ਸਿੰਘ ਰੋੜੀ
ਹਲਕਾਸਿਰਸਾ
ਪ੍ਰਧਾਨ ਭਾਰਤੀ ਯੂਥ ਕਾਂਗਰਸ
ਦਫ਼ਤਰ ਵਿੱਚ
2005 - 2010
ਤੋਂ ਪਹਿਲਾਂਰਣਦੀਪ ਸੁਰਜੇਵਾਲਾ
ਤੋਂ ਬਾਅਦਰਾਜੀਵ ਸਤਵ
ਐਨਐਸਯੂਆਈ ਪ੍ਰਧਾਨ
ਦਫ਼ਤਰ ਵਿੱਚ
2003-2005
ਤੋਂ ਪਹਿਲਾਂਮੀਨਾਕਸ਼ੀ ਨਟਰਾਜਨ
ਤੋਂ ਬਾਅਦਨਦੀਮ ਜਾਵੇਦ
ਨਿੱਜੀ ਜਾਣਕਾਰੀ
ਜਨਮ (1976-02-12) 12 ਫਰਵਰੀ 1976 (ਉਮਰ 48)
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਅਵਾਂਤਿਕਾ ਮਾਕਨ
ਰਿਹਾਇਸ਼ਨਵੀਂ ਦਿੱਲੀ
As of 20 ਮਾਰਚ, 2010

ਅਸ਼ੋਕ ਤੰਵਰ (ਜਨਮ 12 ਫਰਵਰੀ 1976) ਇੱਕ ਭਾਰਤੀ ਰਾਜਨੀਤੀਵਾਨ, ਭਾਰਤੀ ਯੂਥ ਕਾਂਗਰਸ ਅਤੇ ਐਨਐਸਯੂਆਈ ਦਾ ਸਾਬਕਾ ਪ੍ਰਧਾਨ ਅਤੇ ਵਰਤਮਾਨ ਵਿੱਚ ਸਿਰਸਾ ਤੋਂ ਲੋਕ ਸਭਾ ਮੈਂਬਰ ਹੈ। ਹਨ .

ਭਾਰਤੀ ਯੂਥ ਕਾਂਗਰਸ ਦਾ ਪ੍ਰਧਾਨ ਬਣਨ ਵਾਲਾ ਉਹ ਸਭ ਤੋਂ ਛੋਟੀ ਉਮਰ ਦਾ ਆਗੂ ਹੈ।