ਅਸੀਮ ਤ੍ਰੀਵੇਦੀ | |
---|---|
ਜਨਮ | ਸ਼ੁਕਲਾਗੰਜ ਊਨਾਓ, ਉੱਤਰ ਪ੍ਰਦੇਸ਼, ਭਾਰਤ | 17 ਫਰਵਰੀ 1987
ਰਾਸ਼ਟਰੀਅਤਾ | ਭਾਰਤੀ |
ਲਈ ਪ੍ਰਸਿੱਧ | ਰਾਜਨੀਤਿਕ ਕਾਰਟੂਨਿਸਟ, Activism |
ਜ਼ਿਕਰਯੋਗ ਕੰਮ | ਸਮਾਜਿਕ ਕਾਰਕੁੰਨ |
ਪੁਰਸਕਾਰ | Courage in Editorial Cartooning (2012) |
ਵੈੱਬਸਾਈਟ | www.aseemtrivedi.in |
ਅਸੀਮ ਤ੍ਰੀਵੇਦੀ (ਜਨਮ 17 ਫ਼ਰਵਰੀ 1987) ਇੱਕ ਭਾਰਤੀ ਰਾਜਨੀਤਿਕ ਕਾਰਟੂਨਿਸਟ ਹੈ। ਉਹ ਭ੍ਰਿਸ਼ਟਾਚਾਰ ਦੇ ਖਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਕਾਰਟੂਨਾਂ ਲਈ ਜਾਣਿਆ ਜਾਂਦਾ ਹੈ। ਉਸਨੇ ਭਾਰਤ ਵਿੱਚ ਇੰਟਰਨੇਟ ਸੈਂਸਰਸ਼ਿਪ ਦੇ ਵਿਰੋਧ ਵਿੱਚ ਚਲਾਏ ਗਏ ਅੰਦੋਲਨ ਸੇਵ ਯੂਅਰ ਵਾਇਸ ਦਾ ਸੰਸਥਾਪਕ ਸੀ।
ਅਸੀਮ ਦਾ ਜਨਮ 17 ਫ਼ਰਵਰੀ 1987 ਨੂੰ ਕਾਨਪੁਰ ਉੱਤਰ ਪ੍ਰਦੇਸ਼, ਭਾਰਤ ਵਿੱਚ ਹੋਇਆ। ਉਸਨੇ ਹਿੰਦੀ ਦੇ ਅਖਬਾਰਾਂ ਅਤੇ ਮੈਗਜ਼ੀਨਾ ਵਿੱਚ ਕਾਰਟੂਨਿਸਟ ਦੇ ਤੌਰ 'ਤੇ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ।[1]
ਅਸੀਮ ਨੂੰ 9 ਸਤੰਬਰ 2012 ਵਿੱਚ ਉਸ ਦੇ ਕੰਮ ਦੇ ਕਾਰਨ ਜੇਲ ਜਾਣਾ ਪਾਇਆ[2]। ਉਸ ਦੇ ਖਿਲਾਫ਼ ਰਾਜਧਰੋਹ ਦਾ ਇਲਜਾਮ ਲਗਾਇਆ ਗਿਆ। ਮਾਰਕੰਡੇ ਕਾਟਜੂ ਨੇ ਉਸ ਦਾ ਕੇਸ ਲੜਿਆ ਅਤੇ ਉਸ ਦੇ ਹੱਕ ਵਿੱਚ ਕਿਹਾ ਕਿ ਉਸਨੇ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਿਸਤੋਂ ਉਸਨੂੰ ਰਾਜਧਰੋਹੀ ਕਿਹਾ ਜਾ ਸਕੇ, ਉਸਨੇ ਇਹ ਵੀ ਕਿਹਾ ਕਿ ਉਸ ਵਰਗੇ ਕਾਰਟੂਨਿਸਟ ਜਾਂ ਆਮ ਆਦਮੀ ਨੂੰ ਬਿਨਾ ਜੁਰਮ ਗ੍ਰਿਫਤਾਰ ਕਰਨਾ ਵੀ ਭਾਰਤੀ ਦੰਡ ਵਿਧਾਨ ਅਨੁਸਾਰ ਆਪਣੇ ਆਪ ਵਿੱਚ ਜੁਰਮ ਹੈ।[3] [4][5] [6] [7] [8][9]
{{cite news}}
: Unknown parameter |dead-url=
ignored (|url-status=
suggested) (help) "ਪੁਰਾਲੇਖ ਕੀਤੀ ਕਾਪੀ". Archived from the original on 2012-01-10. Retrieved 2015-10-08. {{cite web}}
: Unknown parameter |dead-url=
ignored (|url-status=
suggested) (help) Archived 2012-01-10 at the Wayback Machine.
{{cite web}}
: Unknown parameter |dead-url=
ignored (|url-status=
suggested) (help) Archived 2013-01-26 at Archive.is "ਪੁਰਾਲੇਖ ਕੀਤੀ ਕਾਪੀ". Archived from the original on 2013-01-26. Retrieved 2015-10-08. {{cite web}}
: Unknown parameter |dead-url=
ignored (|url-status=
suggested) (help) Archived 2013-01-26 at Archive.is
{{cite web}}
: Unknown parameter |dead-url=
ignored (|url-status=
suggested) (help) Archived 2012-09-12 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2012-09-12. Retrieved 2015-10-08. {{cite web}}
: Unknown parameter |dead-url=
ignored (|url-status=
suggested) (help) Archived 2012-09-12 at the Wayback Machine.
{{cite web}}
: Unknown parameter |dead-url=
ignored (|url-status=
suggested) (help)