ਅਹਿਮਦ ਹਸਨ ਦਾਨੀ | |
---|---|
ਜਨਮ | |
ਮੌਤ | 26 ਜਨਵਰੀ 2009 ਇਸਲਾਮਾਬਾਦ, ਰਿਆਸਤ ਦੀ ਰਾਜਧਾਨੀ ਇਸਲਾਮਾਬਾਦ, ਪਾਕਿਸਤਾਨ | (ਉਮਰ 88)
ਰਾਸ਼ਟਰੀਅਤਾ | ਪਾਕਿਸਤਾਨੀ |
ਨਾਗਰਿਕਤਾ | ਪਾਕਿਸਤਾਨ |
ਅਲਮਾ ਮਾਤਰ | ਇੰਸਟੀਚਿਊਟ ਆਫ਼ ਪੁਰਾਤਤਵ ਵਿਗਿਆਨ, ਯੂਸੀਐਲ ਬਨਾਰਸ ਹਿੰਦੂ ਯੂਨੀਵਰਸਿਟੀ |
ਲਈ ਪ੍ਰਸਿੱਧ | ਸਿੰਧੂ ਘਾਟੀ ਸੱਭਿਅਤਾ ਬਾਰੇ ਖੋਜ |
ਪੁਰਸਕਾਰ | ਹਿਲਾਲ-ਏ-ਇਮਤਿਆਜ਼ ਸਿਤਾਰਾ-ਏ-ਇਮਿਤੀਆਜ਼ Bundesverdienstkreuz Légion d'honneur Palmes Academiques |
ਵਿਗਿਆਨਕ ਕਰੀਅਰ | |
ਖੇਤਰ | ਪੁਰਾਤਤਵ ਵਿਗਿਆਨ, ਇਤਿਹਾਸ, ਭਾਸ਼ਾ ਵਿਗਿਆਨ |
ਅਦਾਰੇ | ਕ਼ੁਐਦ-ਏ-ਆਜ਼ਮ ਯੂਨੀਵਰਸਿਟੀiversity ਯੂਨੀਵਰਸਿਟੀ ਆਫ਼ ਢਾਕਾ ਪੇਸ਼ਾਵਰ ਯੂਨੀਵਰਸਿਟੀ ਪੇਸ਼ਾਵਰ ਮਿਉਜ਼ੀਅਮ |
ਡਾਕਟੋਰਲ ਸਲਾਹਕਾਰ | ਮੋਰਟਾਇਮਰ ਵਿਹਲਰ |
ਪ੍ਰੋ. ਅਹਿਮਦ ਹਸਨ ਦਾਨੀ (Urdu: احمد حسن دانی) (20 ਜੂਨ 1920 – 26 ਜਨਵਰੀ 2009), ਇੱਕ ਪਾਕਿਸਤਾਨੀ ਬੁਧੀਜੀਵੀ, ਪੁਰਾਤਤਵ, ਇਤਿਹਾਸ, ਅਤੇ ਭਾਸ਼ਾ ਵਿਗਿਆਨ ਸੀ। ਉਹ ਕੇਂਦਰੀ ਏਸ਼ੀਅਨ ਅਤੇ ਦੱਖਣੀ ਏਸ਼ੀਅਨ ਪੁਰਾਤਤਵ ਵਿਗਿਆਨ ਅਤੇ ਇਤਿਹਾਸ ਦੇ ਪ੍ਰਮਾਣਿਕ ਵਿਦਵਾਨਾਂ ਵਿਚੋਂ ਮੁੱਖ ਸੀ।[1] ਉਸਨੇ ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਪੁਰਾਤਤਵ ਵਿਗਿਆਨ ਦੀ ਜਾਣਕਾਰੀ ਨੂੰ ਉੱਚ ਸਿੱਖਿਆ ਵਜੋਂ ਅਪਣਾਉਣ ਲਈ ਕਿਹਾ।[2]
ਦਾਨੀ ਦਾ ਜਨਮ 20 ਜੂਨ 1920 ਨੂੰ ਬਾਸਨਾ, ਕੇਂਦਰੀ ਪ੍ਰਾਂਤ, ਪਾਕਿਸਤਾਨ ਵਿੱਚ ਹੋਇਆ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |