![]() | ||||||
ਨਿੱਜੀ ਜਾਣਕਾਰੀ | ||||||
---|---|---|---|---|---|---|
ਰਾਸ਼ਟਰੀਅਤਾ | ਭਾਰਤੀ | |||||
ਜਨਮ | ਭਾਗਨਾ, ਹਿਸਾਰ, ਹਰਿਆਣਾ, ਭਾਰਤ | 31 ਅਗਸਤ 2004|||||
ਖੇਡ | ||||||
ਦੇਸ਼ | ![]() | |||||
ਖੇਡ | ਫ੍ਰੀਸਟਾਇਲ ਕੁਸ਼ਤੀ | |||||
ਇਵੈਂਟ | 53 ਕਿੱਲੋ | |||||
ਮੈਡਲ ਰਿਕਾਰਡ
|
ਅੰਤਿਮ ਪੰਘਾਲ (ਜਨਮ 2004) ਹਰਿਆਣਾ ਦੀ ਇੱਕ ਭਾਰਤੀ ਪਹਿਲਵਾਨ ਹੈ।[1] ਉਸਨੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ 2023 ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ।[2] ਉਹ ਭਾਰਤ ਦੀ ਪਹਿਲੀ U-20 ਵਿਸ਼ਵ ਕੁਸ਼ਤੀ ਚੈਂਪੀਅਨ ਸੀ।[3][4] ਉਸਨੇ ਅਗਲੇ ਸਾਲ ਚੈਂਪੀਅਨਸ਼ਿਪ ਬਰਕਰਾਰ ਰੱਖੀ।[5]