Mango pudding | |
---|---|
ਸਰੋਤ | |
ਇਲਾਕਾ | India, Singapore, Malaysia, Thailand and southern China |
ਖਾਣੇ ਦਾ ਵੇਰਵਾ | |
ਖਾਣਾ | Dessert |
ਪਰੋਸਣ ਦਾ ਤਰੀਕਾ | Cold |
ਮੁੱਖ ਸਮੱਗਰੀ | Agar or gelatin, mangoes, evaporated milk, sugar |
ਅੰਬ ਪੁਡਿੰਗ | |||||||||||
---|---|---|---|---|---|---|---|---|---|---|---|
ਚੀਨੀ | 1. 芒果布丁 2. 芒果布甸 | ||||||||||
Mango pudding | |||||||||||
|
ਅੰਬ ਪੁਡਿੰਗ ਹੈ, ਹੋੰਗ ਕੋੰਗ ਇੱਕ ਬਹੁਤ ਹੀ ਪਰਸਿੱਧ ਮਿਠਆਈ ਹੈ ਜਿਸਨੂੰ ਇੱਕ ਰਵਾਇਤੀ ਬ੍ਰਿਟਿਸ਼ ਭੋਜਨ ਦੇ ਤੌਰ 'ਤੇ ਖਾਇਆ ਜਾਂਦਾ ਹੈ।[1][2]
[3] ਇਸਨੂੰ ਬਣਾਉਣ ਦੀ ਵਿਧੀ ਵਿੱਚ ਅੱਲਗ ਅਲੱਗ ਸਥਾਨਕ ਜਗਾਵਾਂ ਤੇ ਬਹੁਤ ਘੱਟ ਅੰਤਰ ਹੁੰਦਾ ਹੈ। ਇਸ ਮਿਠਆਈ ਨੂੰ ਸਿੰਗਾਪੁਰ, ਮਲੇਸ਼ੀਆ, ਸਿੰਗਾਪੋਰ, ਮਕਾਉ ਵਿੱਚ ਪਾਈ ਜਾਂਦੀ ਹੈ ਅਤੇ ਚੀਨੀ ਭੋਜਨਾਲਿਆਂ ਵਿੱਚ ਦਿਮ ਸਮ ਦੇ ਤੌਰ 'ਤੇ ਇਸਨੂੰ ਦਿੱਤਾ ਜਾਂਦਾ ਹੈ।[3] ਤਾਜ਼ੇ ਪਡਿੰਗ ਨੂੰ ਅੰਬ, ਅਗਰ, ਦੁੱਧ ਅਤੇ ਚੀਨੀ ਨਾਲ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਸਟ੍ਰਾਬੇਰੀ, ਕੀਵੀ, ਬੈਰੀ, ਅਤੇ ਹੋਰ ਫਲਾਂ ਨਾਲ ਇਸਨੂੰ ਦਿੱਤਾ ਜਾਂਦਾ ਹੈ। ਇਸਨੂੰ ਅਕਸਰ ਫਰਿਜ਼ ਵਿੱਚ ਠੰਡਾ ਕਰਕੇ, ਖਾਇਆ ਜਾਂਦਾ ਹੈ, ਜਿਸ ਨਾਲ ਇਸ ਵਿੱਚ ਇਸ ਦਾ ਇੱਕ ਗਾੜਾ ਅਤੇ ਕਰੀਮੀ ਸਵਾਦ ਆਂਦਾ ਹੈ। [4]
ਕੁਝ ਚੀਨੀ ਰੈਸਟੋਰਟ ਅੰਬ ਪੁਡਿੰਗ ਨੂੰ ਮੱਛੀ ਦੀ ਦਾ ਆਕਾਰ ਦਿੰਦੇ ਹੰਨ ਕਿਉਂਕਿ ਇਸਨੂੰ ਚੀਨੀ ਸੱਭਿਆਚਾਰ ਵਿੱਚ ਚੰਗੀ ਕਿਸਮਤ ਲੇਕੇ ਆਉਣ ਵਾਲਾ ਮੰਨਿਆ ਜਾਂਦਾ ਹੈ।[5]
ਦੂਜੇ ਪਾਸੇ ਫੈਕਟਰੀ ਵਿੱਚ ਬਣੀ ਅੰਬ ਪੁਡਿੰਗ ਨੂੰ ਤਾਜ਼ੇ ਫ਼ਲਾਂ ਨਾਲ ਨਾ ਬਣਾ ਕੇ, ਇਸਨੂੰ ਅੰਬ ਦੀ ਗੁਰਦ ਨੂੰ ਅਗਰ ਵਿੱਚ ਮਿਲ ਕੇ ਬਣਾਇਆ ਜਾਂਦਾ ਹੈ।
ਡਿਮ ਸਮ ਅਤੇ ਹੋਰ ਰੈਸਟੋਰਟ ਵਿੱਚ ਵੀ ਅੰਬ ਪੁਡਿੰਗ ਨੂੰ ਖਰੀਦਿਆ ਸਕਦਾ ਹੈ ਅਤੇ ਇਹ ਆਮ ਤੌਰ 'ਤੇ ਕਰਿਆਨੇ ਦੇ ਸਟੋਰ ਸੁਪਰਮਾਰਕੀਟ ਵਿੱਚ ਵੀ ਮਿਲਦੇ ਹੰਨ। ਇੰਨਾ ਨੂੰ ਪਾਉਡਰ ਦੀ ਤਰਾਂ ਖ਼ਰੀਦ ਕੇ, ਗਰਮ ਦੁੱਧ ਜਾਨ ਪਾਣੀ ਵਿੱਚ ਮਿਲਾ ਕੇ ਖਾਇਆ ਜਾਂਦਾ ਹੈ।
ਜੈਲੇਟਿਨ (4½ ਛੋਟੇ ਚਮਚੇ), ½ ਕੱਪ ਪਾਣੀ, 4-6 ਪੱਕੇ ਅੰਬ, 5 ਕੱਪ ਫਰੀਜ਼ਰ ਵਿੱਚ ਜਮਾਏ ਹੋਏ ਅੰਬ, 14-ਆਊਸ ਗੁੰਝਲਦਾਰ ਦੁੱਧ, 4 ਚਮਚੇ ਨਿਮਬੂ
ਇੱਕ ਛੋਟੀ ਜਿਹੀ ਬਾਟੇ ਵਿੱਚ ਪਾਣੀ ਵਿੱਚ ਜੈਲਟਿਨ ਪਾਕੇ ਨਰਮ ਹੋਣ ਦੋ ਅਤੇ ਇੱਕ ਮਿੰਟ। ਮਾਈਕਰੋਵੇਵ ਵਿਕ੍ਚ ਇਸਨੂੰ ਗਰਮ ਕਰ ਲੋ ਜੱਦ ਤੱਕ ਇਹ ਪਿੰਗਲ ਨਾ ਜਾਵੇ. 10 ਤੋਂ 20 ਸਕਿੰਟ ਵਿੱਚ ਉਬਾਲਣ ਵਾਲਾ ਨਹੀਂ ਹੁੰਦਾ. (ਵਿਕਲਪਕ ਤੌਰ 'ਤੇ, ਇੱਕ ਛੋਟੀ ਕਟੋਰੀ ਵਿੱਚ ਜੈਲੇਟਿਨ ਨੂੰ ਗਰਮ ਪਾਣੀ ਵਿੱਚ ਰੱਖ ਦੋ. ਇਸਨੂੰ ਘੋਲੋ ਜੱਦ ਤੱਕ ਇਹ ਮਿਲ ਨਾ ਜਾਏ.ਅੰਬ ਨੂੰ ਬਲੇੰਡਰ ਨਾਲ ਘੋਲ ਬਣਾ ਕੇ ਉਸਨੂੰ ਪੁੰਨਨੀ ਵਿੱਚ ਛਾਂਟ ਲੋ. ਹੁਣ ਇਸ ਵਿੱਚ ਦੁੱਧ, ਨਿਮਬੂ ਰਸ pa ਦਵੋ ਅਤੇ ਅੰਬ ਦੇ ਘੋਲ ਨਾਲ ਚੰਗੀ ਤਰਾਂ ਮਿਲਾ ਲਓ. ਹੁਣ ਜੈਲੇਟੀਨ ਦਾ ਮਿਸ਼ਰਨ ਪਾ ਕੇ ਇਸਨੂੰ ਮਿਲਾ ਲੋ ਅਤੇ ਫ੍ਰੀਜ਼ ਵਿੱਚ ਰੱਖ ਕੇ ਜਮਾ ਦੋ.[6] ਹੁਣ ਬਾਹਰ ਕੱਦ ਕੇ, ਅਤੇ ਗਰਮ ਪਾਣੀ ਵਿੱਚ 30 ਤੋਂ 40 ਸਕਿੰਟ ਤੱਕ ਪੁਡਿੰਗ ਦੇ ਡਿੱਬੇ ਨੂੰ ਰੱਖ ਦੋ. ਇਸਨੂੰ ਉਲਟਾ ਕੇ ਸਰਵਿੰਗ ਪਲੇਟ ਵਿੱਚ ਰੱਖ ਦੋ ਅਤੇ ਸੱਤ ਤੋਂ ਅਠ ਫਾੜ ਕੱਟ ਦੋ.
ਜਿਲੀ ਪਾਉਡਰ ਨੂੰ 225 ਮਿਲੀਲੀਟਰ ਗਰਮ ਪਾਣੀ ਵਿੱਚ ਪਾਓ ਅਤੇ ਘੋਲ ਨੂੰ ਤਦੋਂ ਤੱਕ ਘੋਲੋ, ਜੱਦ ਤੱਕ, ਉਹ ਚੰਗੀ ਤਰਾਂ ਘੁਲ ਨਾ ਜਾਏ. ਹੁਣ ਏਸ ਵਿੱਚ 110 ਮਿਲੀ ਲੀਟਰ ਠੰਡਾ ਪਾਣੀ ਪਾਕੇ, ਚੰਗੀ ਤਰਾਂ ਘੋਲੋ. ਹੁਣ ਇਸ ਵਿੱਚ ਤਾਜ਼ਾ ਦੁੱਧ ਪਾਕੇ ਮਿਲਾਉ. ਅੰਬ ਨੂੰ ਬਲੇੰਡਰ ਨਾਲ ਕਿੱਤਾ ਮਿਸ਼ਰਣ ਪਾਕੇ ਚੰਗੀ ਤਰਾਂ ਮਿਲਾਓ. ਹੁਣ ਜਿਲੀ ਦੇ ਸਾਂਚੇ ਵਿੱਚ ਪਾਕੇ, ਇਸਨੂੰ ਫਰੀਜ਼ਰ ਵਿੱਚ ਚਾਰ ਘੰਟਿਆਂ ਲਈ ਰੱਖ ਦੋ. ਫਰੀਜ਼ਰ ਤੋਂ ਬਾਹਰ ਕੱਡ ਕੇ, ਸਾਂਚੇ ਨੂੰ ਗਰਮ ਪਾਣੀ ਵਿੱਚ ਕੁਝ ਸਕਿੰਟ ਰੱਖੋ ਅਤੇ ਟੇਡਾ ਕਰਕੇ, ਜੈਲੀ ਪੁਡਿੰਗ ਬਾਹਰ ਪਲੇਟ ਤੇ ਉਲਟਾ ਕੇ ਰੱਖ ਦੋ.
ਹੁਣ ਇਹ ਖਾਉਣ ਲਈ ਤਿਆਰ ਹੈ। [7]
{{cite web}}
: Unknown parameter |deadurl=
ignored (|url-status=
suggested) (help) ਹਵਾਲੇ ਵਿੱਚ ਗ਼ਲਤੀ:Invalid <ref>
tag; name "cultural" defined multiple times with different content