ਆਂਚਲ ਮੁੰਜਲ | |
---|---|
ਜਨਮ | |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2006—ਹੁਣ |
ਆਂਚਲ ਮੁੰਜਲ (ਜਨਮ 13 ਅਪ੍ਰੈਲ 1997) ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ, ਉਸਨੇ ਹਿੰਦੀ ਅਤੇ ਤਾਮਿਲ ਦੋਵੇਂ ਭਾਸ਼ਾਵਾਂ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ।
ਮੁੰਜਲ ਨੇ ਬਚਪਨ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੀਤਾ ਸੀ।[1] ਮੁੰਜਲ ਦੀ ਪਹਿਲੀ ਟੈਲੀਵਿਜ਼ਨ ਭੂਮਿਕਾ 2008 ਵਿਚ ਧੂਮ ਮਚਾਓ ਧੂਮ ਵਿਚ ਸਮੀਰਾ ਦੀ ਸੀ।[2]
ਉਸ ਦੀ ਸਫ਼ਲਤਾ ਦਾ ਪ੍ਰਦਰਸ਼ਨ ਸਾਲ 2010 ਦੀ ਹਾਲੀਵੁੱਡ ਫ਼ਿਲਮ ਸਟੈਪਮੋਮ ਅਧਾਰਿਤ 'ਵੀ ਆਰ ਫੈਮਲੀ ' ਸੀ।[2][3] ਉਸੇ ਸਾਲ ਉਹ ਗੋਸਟ ਬਨਾ ਦੋਸਤ ਵਿਚ ਚੁੰਨੀ ਵਜੋਂ ਅਤੇ ਹਿੰਦੀ ਫ਼ਿਲਮ ਅਰਕਸ਼ਨ ਵਿੱਚ ਮੁਨੀਆ ਐਸ ਯਾਦਵ ਦੇ ਰੂਪ ਵਿੱਚ ਦਿਖਾਈ ਦਿੱਤੀ।[4] 2011 ਤੋਂ 2013 ਤੱਕ ਉਸਨੇ ਪਰਵਰਿਸ਼ - ਕੁਛ ਖੱਟੀ ਕੁਛ ਮੀਠੀ ਵਿੱਚ ਰਾਵੀ ਆਹੂਜਾ ਦੀ ਭੂਮਿਕਾ ਨਿਭਾਈ।
ਉਹ 2013 ਦੇ ਸੀਜ਼ਨ ਲਈ ਬਡੇ ਅਛੇ ਲਗਤੇ ਹੈਂ ਵਿਚ ਨਜ਼ਰ ਆਈ।[5]
ਸਾਲ | ਸਿਰਲੇਖ | ਭੂਮਿਕਾ | ਨੋਟ |
---|---|---|---|
2010 | ਵੀ ਆਰ ਫੈਮਲੀ | ਆਲੀਆ [2] | ਡੈਬਿਉ ਫ਼ਿਲਮ |
2011 | ਅਰਕਸ਼ਨ | ਮੁਨੀਆ ਐਸ ਯਾਦਵ | |
2016 | ਘਾਇਲ ਵਨਸ ਅਗੈਨ | ਅਨੁਸ਼ਕਾ | |
2017 | ਮੁੰਬਈ ਸਪੈਸ਼ਲ 6 | ਸ਼੍ਰੀਮਤੀ. ਅਨੁਸ਼ਕਾ | |
2018 | ਸੇਈ | ਨੀਨਾ | ਤਾਮਿਲ ਫ਼ਿਲਮ |
ਸਾਲ | ਸਿਰਲੇਖ | ਭੂਮਿਕਾ |
---|---|---|
2007 | ਧੂਮ ਮਚਾਓ ਧੂਮ | ਸਮੀਰਾ [2] |
2010 | ਗੋਸਟ ਬਨਾ ਦੋਸਤ | ਚੁੰਨੀ |
2011–13 | ਪਰਵਰਿਸ਼ - ਕੁਛ ਖੱਟੀ ਕੁਛ ਮੀਠੀ | ਰਾਵੀ ਜੀਤ ਆਹੂਜਾ |
2012 | ਗੁਮਰਾਹ - ਮਾਸੂਮੀਅਤ ਦਾ ਅੰਤ | ਅੰਜਲੀ ਦੋਬਰਿਆਲ |
2013 | ਜੀ ਆਇਆਂ ਨੂੰ - ਬਾਜ਼ੀ ਮਹਿਮਾਨ-ਨਵਾਜ਼ੀ ਕੀ | ਆਪਣੇ ਆਪ ਨੂੰ |
2013 | ਬਡੇ ਅਛੇ ਲਗਤੇ ਹੈਂ | ਪਿਹੂ ਰਾਮ ਕਪੂਰ |
2014 | ਏਕ ਬੁੰਦ ਇਸ਼ਕ | ਰਾਧਾ ਵਰਮਾ |
2017 | ਦਿਲ ਬਫਰਿੰਗ | ਐਬੀ |
{{cite web}}
: CS1 maint: archived copy as title (link)