ਮਾਟੋ | Tejasvi-Naav-Adhitam-Astu |
---|---|
ਕਿਸਮ | ਸਰਕਾਰੀ |
ਸਥਾਪਨਾ | 1959 |
ਟਿਕਾਣਾ | ਦੱਖਣੀ ਕੈਂਪਸ, ਧੌਲਾ ਕੂਆਂ, ਦਿੱਲੀ |
ਕੈਂਪਸ | ਦੱਖਣੀ ਕੈਂਪਸ |
ਮਾਨਤਾਵਾਂ | ਦਿੱਲੀ ਯੂਨੀਵਰਸਿਟੀ |
ਵੈੱਬਸਾਈਟ | www |
ਆਤਮਾ ਰਾਮ ਸਨਾਤਨ ਧਰਮ ਕਾਲਜ (ARSD ਕਾਲਜ), ਜਿਸਨੂੰ ਕਿ ਸਨਾਤਨ ਧਰਮ ਕਾਲਜ ਕਿਹਾ ਜਾਂਦਾ ਹੈ, ਦਿੱਲੀ ਯੂਨੀਵਰਸਿਟੀ ਨਾਲ ਸੰਬੰਧਤ ਇੱਕ ਕਾਲਜ ਹੈ।[1] ਇਸ ਕਾਲਜ ਦੀ ਸਥਾਪਨਾ 3 ਅਗਸਤ 1959 ਨੂੰ ਸਨਾਤਨ ਧਰਮ ਸਭਾ, ਦਿੱਲੀ ਦੁਆਰਾ ਕੀਤੀ ਗਈ ਸੀ।[2]
2017 ਵਿੱਚ ਰਾਸ਼ਟਰੀ ਸੰਸਥਾਤਮਿਕ ਦਰਜਾਬੰਦੀ ਫਰੇਮਵਰਕ ਦੁਆਰਾ ਆਮ ਡਿਗਰੀ ਕਾਲਜਾਂ ਦੇ ਬਾਰੇ ਇੱਕ ਦਰਜਾਬੰਦੀ ਵਿੱਚ ਇਸ ਕਾਲਜ ਦਾ ਸਥਾਨ 5ਵਾਂ ਸੀ। NAAC ਦੁਆਰਾ ਵੀ ਇਸ ਕਾਲਜ ਨੂੰ ਏ ਗ੍ਰੇਡ ਮਿਲ ਚੁੱਕਾ ਹੈ।