ਅਪਨੀ ਨਗਰੀਆ | |
---|---|
ਨਿਰਦੇਸ਼ਕ | ਗੁੰਜਲ |
ਲੇਖਕ | ਸਆਦਤ ਹਸਨ ਮੰਟੋ |
ਸਿਤਾਰੇ | ਸ਼ੋਭਨਾ ਸਮਰਥ ਨਜ਼ੀਰ ਜਯੰਤ ਕੇ ਐੱਨ ਸਿੰਘ |
ਸਿਨੇਮਾਕਾਰ | ਐੱਸ ਹਰਦੀਪ |
ਸੰਗੀਤਕਾਰ | ਰਫ਼ੀਕ ਗ਼ਜ਼ਨਵੀ |
ਪ੍ਰੋਡਕਸ਼ਨ ਕੰਪਨੀ | ਹਿੰਦੁਸਤਾਨ ਸਿਨੇਟੋਨ |
ਰਿਲੀਜ਼ ਮਿਤੀ |
|
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਅਪਨੀ ਨਗਰੀਆ 1940 ਦੀ ਇੱਕ ਭਾਰਤੀ ਹਿੰਦੀ -ਭਾਸ਼ਾ ਦੀ ਫ਼ਿਲਮ ਹੈ ਜਿਸਦਾ ਗੁੰਜਾਲ ਨੇ ਨਿਰਦੇਸ਼ਨ ਕੀਤਾ ਅਤੇ ਸਕ੍ਰੀਨਪਲੇ ਸਆਦਤ ਹਸਨ ਮੰਟੋ ਦੀ ਲਿਖੀ ਗਈ ਹੈ। ਇਸ ਵਿੱਚ ਸ਼ੋਭਨਾ ਸਮਰਥ, ਕੇ ਐੱਨ ਸਿੰਘ, ਨਜ਼ੀਰ ਅਤੇ ਜਯੰਤ ਨੇ ਕੰਮ ਕੀਤਾ ਹੈ। [1] [2]
ਇਹ ਫ਼ਿਲਮ ਹਿੰਦੁਸਤਾਨ ਸਿਨੇਟੋਨ ਬੈਨਰ ਹੇਠ ਬਣਾਈ ਗਈ ਸੀ ਅਤੇ ਇਸ ਦਾ ਸੰਗੀਤ ਰਫ਼ੀਕ ਗ਼ਜ਼ਨਵੀ ਨੇ ਤਿਆਰ ਕੀਤਾ ਸੀ। [3]