ਆਬਿਦ ਆਜ਼ਾਦ | |
---|---|
ਜਨਮ | ਨਵੰਬਰ 16, 1952 |
ਮੌਤ | ਮਾਰਚ 22, 2005 | (ਉਮਰ 52)
ਪੇਸ਼ਾ | ਕਵੀ |
ਆਬਿਦ ਆਜ਼ਾਦ (ਬੰਗਾਲੀ: আবিদ আজাদ ; 16 ਨਵੰਬਰ 1952 - 22 ਮਾਰਚ 2005) ਇੱਕ ਉੱਘੇ ਬੰਗਲਾਦੇਸ਼ੀ ਕਵੀ, ਆਲੋਚਕ ਅਤੇ ਸਾਹਿਤਕ ਸੰਪਾਦਕ ਸੀ। ਆਜ਼ਾਦ ਕਵਿਤਾਵਾਂ ਦੀਆਂ 19 ਕਿਤਾਬਾਂ ਦੇ ਲੇਖਕ ਸਨ ਜਿਨ੍ਹਾਂ ਵਿੱਚ ਗ਼ਸੇਰ ਘਟਾਣਾ (1976), ਅਮਰ ਮੋਨ ਕੇਮਨ ਕੋਰੇ (1980), ਬਨੋਟਾਰੂਡਰ ਮਾਰਮਾ (1982), ਅਤੇ ਸ਼ੀਟਰ ਰਚਨਾਬਾਲੀ (1983) ਸ਼ਾਮਿਲ ਸਨ।[1]