Arathi Sara Sunil | |||||||||||||||
---|---|---|---|---|---|---|---|---|---|---|---|---|---|---|---|
ਨਿੱਜੀ ਜਾਣਕਾਰੀ | |||||||||||||||
ਦੇਸ਼ | India | ||||||||||||||
ਜਨਮ | Kochi, Kerala, India | 1 ਅਕਤੂਬਰ 1994||||||||||||||
Women's singles & doubles | |||||||||||||||
ਉੱਚਤਮ ਦਰਜਾਬੰਦੀ | 152 (WS 17 April 2014) 33 (WD 27 April 2017) 273 (XD 20 September 2018) | ||||||||||||||
ਮੈਡਲ ਰਿਕਾਰਡ
| |||||||||||||||
ਬੀਡਬਲਿਊਐੱਫ ਪ੍ਰੋਫ਼ਾਈਲ |
ਆਰਾਥੀ ਸਾਰਾ ਸੁਨੀਲ | |
---|---|
ਨਿੱਜੀ ਜਾਣਕਾਰੀ | |
ਦੇਸ਼ | ਭਾਰਤ |
ਜਨਮ | ਕੋਚੀ, ਕੇਰਲ, ਭਾਰਤ | 1 ਅਕਤੂਬਰ 1994
ਮਹਿਲਾ ਸਿੰਗਲ ਅਤੇ ਡਬਲਜ਼ | |
ਉੱਚਤਮ ਦਰਜਾਬੰਦੀ | 152 (WS 17 ਅਪ੍ਰੈਲ 2014) 33 (WD 27 ਅਪ੍ਰੈਲ 2017) 273 (XD 20 ਸਤੰਬਰ 2018) |
ਬੀਡਬਲਿਊਐੱਫ ਪ੍ਰੋਫ਼ਾਈਲ |
ਅਰਾਥੀ ਸਾਰਾ ਸੁਨੀਲ (ਅੰਗ੍ਰੇਜ਼ੀ: Arathi Sara Sunil; ਜਨਮ 1 ਅਕਤੂਬਰ 1994) ਇੱਕ ਭਾਰਤੀ ਬੈਡਮਿੰਟਨ ਖਿਡਾਰਨ ਹੈ।[1][2] ਉਸਨੇ 2018 ਦੀਆਂ ਏਸ਼ੀਅਨ ਖੇਡਾਂ ਵਿੱਚ ਭਾਗ ਲਿਆ ਸੀ।[3]
ਮਹਿਲਾ ਡਬਲਜ਼
ਸਾਲ | ਟੂਰਨਾਮੈਂਟ | ਸਾਥੀ | ਵਿਰੋਧੀ | ਸਕੋਰ | ਨਤੀਜਾ |
---|---|---|---|---|---|
2013 | ਬਹਿਰੀਨ ਇੰਟਰਨੈਸ਼ਨਲ | ਪ੍ਰਾਜਕਤਾ ਸਾਵੰਤ | ਅਪਰਨਾ ਬਾਲਨ ਸੰਯੋਗਿਤਾ ਘੋਰਪੜੇ |
18–21, 21–18, 21–16 | ਜੇਤੂ |
2013 | ਬੰਗਲਾਦੇਸ਼ ਇੰਟਰਨੈਸ਼ਨਲ | ਪ੍ਰਾਜਕਤਾ ਸਾਵੰਤ | ਧਨਿਆ ਨਾਇਰ ਮੋਹਿਤਾ ਸਹਿਦੇਵ |
22-20, 15-4 ਰਿਟਾਇਰ ਹੋਏ | ਜੇਤੂ |
2015 | ਬਹਿਰੀਨ ਇੰਟਰਨੈਸ਼ਨਲ | ਪੂਰਵੀਸ਼ਾ ਐਸ ਰਾਮ | ਪਲਵਾਸ਼ਾ ਬਸ਼ੀਰ ਸਾਰਾ ਮੋਹਮੰਦ |
21-14, 21-8 | ਜੇਤੂ |
2016 | ਪੋਲਿਸ਼ ਇੰਟਰਨੈਸ਼ਨਲ | ਸੰਜਨਾ ਸੰਤੋਸ਼ | ਨਤਾਲਿਆ ਵੋਯਤਸੇਖ ਯੇਲੀਜ਼ਾਵੇਤਾ ਝਰਕਾ |
19-21, 21-19, 21-14 | ਜੇਤੂ |
2017 | ਪੋਲਿਸ਼ ਇੰਟਰਨੈਸ਼ਨਲ | ਕੇ ਮਨੀਸ਼ਾ | ਜੈਨੀ ਮੂਰ ਵਿਕਟੋਰੀਆ ਵਿਲੀਅਮਜ਼ |
19-21, 22-24 | ਦੂਜੇ ਨੰਬਰ ਉੱਤੇ |
2018 | ਹੇਲਸ ਓਪਨ | ਰੁਤਪਰਨਾ ਪਾਂਡਾ | ਵਿਮਲਾ ਹੇਰੀਆ ਮਾਰਗੋਟ ਲੈਂਬਰਟ |
21-19, 21-12 | ਜੇਤੂ |
2021 | ਬੰਗਲਾਦੇਸ਼ ਇੰਟਰਨੈਸ਼ਨਲ | ਮਹਿਰੀਨ ਰਿਜ਼ਾ | ਕਸਤੂਰੀ ਰਾਧਾਕ੍ਰਿਸ਼ਨ ਵੇਨੋਸ਼ਾ ਰਾਧਾਕ੍ਰਿਸ਼ਨਨ |
22–20 21–12 | ਜੇਤੂ |
2022 | ਭਾਰਤ ਛੱਤੀਸਗੜ੍ਹ ਇੰਟਰਨੈਸ਼ਨਲ ਚੈਲੇਂਜ | ਪੂਜਾ ਡੰਡੂ | ਚਿਸਾਤੋ ਹੋਸ਼ੀ ਮਿਉ ਤਾਕਾਹਾਸ਼ੀ |
21–12, 12–21, 7–21 | ਦੂਜੇ ਨੰਬਰ ਉੱਤੇ |
BWF ਇੰਟਰਨੈਸ਼ਨਲ ਸੀਰੀਜ਼ ਟੂਰਨਾਮੈਂਟ
BWF ਫਿਊਚਰ ਸੀਰੀਜ਼ ਟੂਰਨਾਮੈਂਟ