ਲੇਖਕ | ਜੂਨੋ ਦਿਆਜ਼ |
---|---|
ਦੇਸ਼ | ਯੁਨਾਈਟਿਡ ਸਟੇਟਸ |
ਭਾਸ਼ਾ | ਅੰਗਰੇਜ਼ੀ, ਸਪੇਨੀ |
ਪ੍ਰਕਾਸ਼ਨ ਦੀ ਮਿਤੀ | 6 ਸਤੰਬਰ 2007 |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 352 |
ਆਈ.ਐਸ.ਬੀ.ਐਨ. | 1-59448-958-0 |
ਓ.ਸੀ.ਐਲ.ਸੀ. | 123539681 |
813/.54 22 | |
ਐੱਲ ਸੀ ਕਲਾਸ | PS3554.I259 B75 2007 |
ਆਸਕਰ ਵਾਓ ਦੀ ਸੰਖੇਪ ਅਸਚਰਜ ਜ਼ਿੰਦਗੀ (ਮੂਲ ਅੰਗਰੇਜ਼ੀ: The Brief Wondrous Life of Oscar Wao) (2007) ਡੋਮੀਨੀਕਨ-ਅਮਰੀਕੀ ਲੇਖਕ ਜੂਨੋ ਦਿਆਜ਼ ਦਾ ਲਿਖਿਆ ਬੇਹੱਦ ਵਿਕਣ ਵਾਲਾ ਨਾਵਲ ਹੈ। ਨਾਵਲ ਦੀ ਕਹਾਣੀ ਦਿਆਜ਼ ਦੇ ਪਲਣ ਵਧਣ ਦੇ ਸਥਾਨ, ਨਿਊ ਜਰਸੀ ਵਿੱਚ ਵਾਪਰਦੀ ਦਿਖਾਈ ਗਈ ਹੈ ਅਤੇ ਡਿਕਟੇਟਰ ਰਫ਼ੇਲ ਟਰੂਜੀਲੋ ਦੇ ਅਧੀਨ ਉਸ ਦੇ ਪਿਤਰਾਂ ਦੇ ਅਨੁਭਵਾਂ ਦੀ ਬਾਤ ਪਾਉਂਦੀ ਹੈ।[1] ਆਲੋਚਕਾਂ ਨੇ ਇਸ ਦੀ ਖੂਬ ਤਾਰੀਫ਼ ਕੀਤੀ ਅਤੇ 2008 ਵਿੱਚ ਇਸਨੇ ਨੈਸ਼ਨਲ ਬੁੱਕ ਕ੍ਰਿਟਿਕਸ ਸਰਕਲ ਐਵਾਰਡ ਅਤੇ ਗਲਪ ਲਈ ਪੁਲਿਟਜ਼ਰ ਇਨਾਮ ਵਰਗੇ ਕਈ ਇਨਾਮ ਪ੍ਰਾਪਤ ਕੀਤੇ।[2]