Museo de Historia | |
ਸਥਾਪਨਾ | 1673 (ਰਿਆਲ ਓਸਪਿਸਿਓ ਦੇ ਤੌਰ ਉੱਤੇ) ਉਦਘਾਟਨ 10 ਜੂਨ 1929 |
---|---|
ਵੈੱਬਸਾਈਟ | www.munimadrid.es/museodehistoria |
ਇਤਿਹਾਸ ਅਜਾਇਬ-ਘਰ (ਸਪੇਨੀ ਭਾਸ਼ਾ: Museo de Historia de Madrid) ਸਪੇਨ ਦੀ ਰਾਜਧਾਨੀ ਮਾਦਰੀਦ ਦੇ ਕੇਂਦਰ ਵਿੱਚ ਸਥਿਤ ਇੱਕ ਅਜਾਇਬ-ਘਰ ਹੈ। ਇਸ ਦੀ ਇਮਾਰਤ ਦੀ ਉਸਾਰੀ ਰਿਆਲ ਓਸਪਿਸਿਓ ਦੇ ਤੌਰ ਉੱਤੇ 1673 ਵਿੱਚ ਹੋਈ ਸੀ ਅਤੇ ਇਸ ਦਾ ਡਿਜ਼ਾਇਨ ਆਰਕੀਟੈਕਟ ਪੇਦਰੋ ਦੇ ਰੀਵੇਰਾ ਨੇ ਤਿਆਰ ਕੀਤਾ ਸੀ।
ਇਸ ਇਮਾਰਤ ਦੀ ਉਸਾਰੀ 1673 ਵਿੱਚ ਰਿਆਲ ਓਸਪਿਸਿਓ ਦੇ ਆਵੇ ਮਾਰੀਆ ਈ ਸਾਨ ਫੇਰਨਾਨਦੋ ਦੇ ਤੌਰ ਉੱਤੇ ਹੋਈ ਸੀ।
1919 ਵਿੱਚ ਇਸਨੂੰ ਰਿਆਲ ਆਕਾਦਮੀ ਦੇ ਬੈਲਾਸ ਆਰਤੇਸ ਦੇ ਸਾਨ ਫੇਰਨਾਨਦੋ ਅਤੇ ਸੋਸੀਏਦਾਦ ਏਸਪਾਨੀਓਲਾ ਦੇ ਆਮੀਗੋਸ ਦੇਲ ਆਰਤੇਸ ਦੇ ਯਤਨਾਂ ਵਜੋਂ ਇਤਿਹਾਸਿਕ-ਕਲਾਤਮਿਕ ਯਾਦਗਾਰ ਘੋਸ਼ਿਤ ਕੀਤਾ ਗਿਆ।