ਇਲੈਕਟ੍ਰੋਮੈਗਨੈਟਿਕ ਫੀਲਡ ਦੀ ਇੱਕ ਡਾਇਨੈਮੀਕਲ ਥਿਊਰੀ

"'ਇਲੈਕਟ੍ਰੋਮੈਗਨੈਟਿਕ ਫੀਲਡ ਦੀ ਡਾਇਨੈਮੀਕਲ ਥਿਊਰੀ" ਜੇਮਸ ਕਲ੍ਰਕ ਮੈਕਸਵੈੱਲ ਦੁਆਰਾ ਇਲੈਕਟ੍ਰੋਮੈਗਨਟਿਜ਼ਮ ਉੱਤੇ 1865 ਵਿੱਚ ਛਪਿਆ ਇੱਕ ਪੇਪਰ ਹੈ।[1] ਪੇਪਰ ਵਿੱਚ, ਮੈਕਸਵੈੱਲ ਨੇ ਪ੍ਰਯੋਗ ਤੋਂ ਲਏ ਗਏ ਨਾਪਾਂ ਨਾਲ ਨਜ਼ਦੀਕੀ ਸਹਿਮਤੀ ਵਿੱਚ ਪ੍ਰਕਾਸ਼ ਵਾਸਤੇ ਇੱਕ ਵਿਲੌਸਿਟੀ ਵਾਲੀ ਇੱਕ ਇਲੈਕਟ੍ਰੋਮੈਗਨੈਟਿਕ ਵੇਵ ਇਕੁਏਸ਼ਨ ਵਿਉਂਤਬੰਦ ਕੀਤੀ, ਅਤੇ ਨਤੀਜਾ ਕੱਢਿਆ ਕਿ ਪ੍ਰਕਾਸ਼ ਇੱਕ ਇਲੈਕਟ੍ਰੋਮੈਗਨੈਟਿਕ ਤਰੰਗ ਹੈ।

ਹਵਾਲੇ

[ਸੋਧੋ]
  1. Maxwell, James Clerk (1865). "A dynamical theory of the electromagnetic field" (PDF). Philosophical Transactions of the Royal Society of London. 155: 459–512. doi:10.1098/rstl.1865.0008. (This article followed a December 8, 1864, presentation by Maxwell to the Royal Society.)

ਹੋਰ ਲਿਖਤਾਂ

[ਸੋਧੋ]