ਇਲੈਕਟ੍ਰੋਮੈਗਨੈਟਿਕ ਵੇਵ ਇਕੁਏਸ਼ਨ , ਇੱਕ ਮੀਡੀਅਮ ਜਾਂ ਵੈਕੱਮ ਰਾਹੀਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਦੇ ਸੰਚਾਰ ਨੂੰ ਦਰਸਾਉਣ ਵਾਲ਼ੀ ਇੱਕ ਦੂਜੇ ਦਰਜੇ ਦੀ ਅੰਸ਼ਿਕ ਡਿਫ੍ਰੈਂਸ਼ੀਅਲ ਇਕੁਏਸ਼ਨ ਹੁੰਦੀ ਹੈ। ਇਹ ਇੱਕ ਵੇਵ ਇਕੁਏਸ਼ਨ ਦਾ ਤਿੰਨ-ਅਯਾਮੀ ਰੂਪ ਹੁੰਦੀ ਹੈ। ਇਕੁਏਸ਼ਨ ਦਾ ਹੋਮੋਜੀਨੀਅਸ ਰੂਪ, ਜਦੋਂ ਇਲੈਕਟ੍ਰਿਕ ਫੀਲਡ E ਜਾਂ ਚੁੰਬਕੀ ਫੀਲਡ B ਦੀ ਭਾਸ਼ਾ ਵਿੱਚ ਲਿਖਿਆ ਜਾਂਦਾ ਹੈ, ਤਾਂ ਇਹ ਰੂਪ ਲੈ ਲੈਂਦੀ ਹੈ:
(
v
p
h
2
∇
2
−
∂
2
∂
t
2
)
E
=
0
(
v
p
h
2
∇
2
−
∂
2
∂
t
2
)
B
=
0
{\displaystyle {\begin{aligned}\left(v_{ph}^{2}\nabla ^{2}-{\frac {\partial ^{2}}{\partial t^{2}}}\right)\mathbf {E} &=\mathbf {0} \\\left(v_{ph}^{2}\nabla ^{2}-{\frac {\partial ^{2}}{\partial t^{2}}}\right)\mathbf {B} &=\mathbf {0} \end{aligned}}}
ਜਿੱਥੇ
v
p
h
=
1
μ
ε
{\displaystyle v_{ph}={\frac {1}{\sqrt {\mu \varepsilon }}}}
ਪ੍ਰਕਾਸ਼ ਦੀ ਸਪੀਡ ਹੈ (ਯਾਨਿ ਕਿ, [[ਪਰਮਿਬਲਿਟੀ (ਇਲੈਕਟ੍ਰੋਮੈਗਨਟਿਜ਼ਮ)|ਪਰਮਿਬਲਿਟੀ {{mvar|μ} ਵਾਲੇ ਮਾਧਿਅਮ ਵਿੱਚ ਫੇਜ਼ ਵਿਲੌਸਿਟੀ }, ਅਤੇ ∇2 ਲਪਲੇਸ ਓਪਰੇਟਰ ਹੈ। ਵੈਕੱਮ ਵਿੱਚ, vph = c0 = 299,792,458 ਮੀਟਰ ਪ੍ਰਤਿ ਸਕਿੰਟ, ਜੋ ਇੱਕ ਬੁਨਿਆਦੀ ਭੌਤਿਕੀ ਸਥਿਰਾਂਕ ਹੈ।[ 1] ਇਲੈਕਟ੍ਰੋਮੈਗਨੈਟਿਕ ਵੇਵ ਇਕੁਏਸ਼ਨ ਮੈਕਸਵੈੱਲ ਦੀਆਂ ਸਮੀਕਰਨਾਂ ਤੋਂ ਬਣਦੀ ਹੈ। ਜਿਆਦਾਤਰ ਪੁਰਾਣੇ ਲਿਟ੍ਰੇਚਰ ਵਿੱਚ, B ਨੂੰ ਚੁੰਬਕੀ ਫਲਕਸ ਘਣਤਾ ਜਾਂ ਚੁੰਬਕੀ ਇੰਡਕਸ਼ਨ ਕਿਹਾ ਗਿਆ ਹੈ।
ਇਲੈਕਟ੍ਰੋਮੈਗਨੈਟਿਕ ਵੇਵ ਇਕੁਏਸ਼ਨ ਦਾ ਮੁੱਢ[ ਸੋਧੋ ]
ਮੈਕਸਵੈੱਲ ਤੋਂ ਪੀਟਰ ਟੇਇਟ ਤੱਕ ਦਾ ਇੱਕ ਪੋਸਟਕਾਰਡ
ਆਪਣੇ 1865 ਦੇ ਪੇਪਰ ਵਿੱਚ ਸਿਰਲੇਖ ਏ ਡਾਇਨੈਮੀਕਲ ਥਿਊਰੀ ਔਫ ਦੀ ਇਲੈਕਟ੍ਰੋਮੈਗਨੈਟਿਕ ਫੀਲਡ ਵਿੱਚ, ਮੈਕਲਵੈੱਲ ਨੇ ਅੰਪੀਅਰ ਸਰਕੁਟਲ ਲਾਅ ਪ੍ਰਤਿ ਸੋਧ ਦੀ ਵਰਤੋਂ ਕੀਤੀ ਜੋ ਉਸਨੇ ਆਪਣੇ 1861 ਦੇ ਪੇਪਰ ਔਨ ਫਿਜ਼ੀਕਲ ਲਾਈਨਜ਼ ਔਫ ਫੋਰਸ ਵਿੱਚ ਹਿੱਸਾ 3 ਵਜੋਂ ਬਣਾਇਆ ਸੀ। ਆਪਣੇ 1864 ਦੇ ਪੇਪਰ ਦੇ ਹਿੱਸਾ 4 ਵਿੱਚ ਸਿਰਲੇਖ ਇਲੈਕਟ੍ਰੋਮੈਗਨੈਟਿਕ ਥਿਊਰੀ ਔਫ ਲਾਈਟ ਅਧੀਨ,[ 2] ਮੈਕਸਵੈੱਲ ਨੇ ਡਿਸਪਲੇਸਮੈਂਟ ਕਰੰਟ ਨੂੰ ਇਲੈਕਟ੍ਰੋਮੈਗਨਟਿਜ਼ਮ ਦੀਆਂ ਹੋਰ ਇਕੁਏਸ਼ਨਾਂ ਨਾਲ ਮਿਲਾਇਆ ਅਤੇ ਪ੍ਰਕਾਸ਼ ਦੀ ਸਪੀਡ ਸਮਾਨ ਸਪੀਡ ਵਾਲੀ ਇੱਕ ਵੇਵ ਇਕੁਏਸ਼ਨ ਪ੍ਰਪਾਤ ਕੀਤੀ। ਉਸਨੇ ਟਿੱਪਣੀ ਕੀਤੀ:
↑ Current practice is to use c 0 to denote the speed of light in vacuum according to ISO 31 . In the original Recommendation of 1983, the symbol c was used for this purpose. See NIST Special Publication 330 , Appendix 2, p. 45 Archived 2016-06-03 at the Wayback Machine .
↑ Maxwell 1864 , page 497.
Maxwell, James Clerk, "A Dynamical Theory of the Electromagnetic Field ", Philosophical Transactions of the Royal Society of London 155, 459-512 (1865). (This article accompanied a December 8, 1864 presentation by Maxwell to the Royal Society.)
ਅੰਡਰ-ਗਰੈਜੁਏਟ-ਲੈਵਲ ਪੁਸਤਕਾਂ[ ਸੋਧੋ ]
Griffiths, David J. (1998). Introduction to Electrodynamics (3rd ed.) . Prentice Hall. ISBN 0-13-805326-X .
Tipler, Paul (2004). Physics for Scientists and Engineers: Electricity, Magnetism, Light, and Elementary Modern Physics (5th ed.) . W. H. Freeman. ISBN 0-7167-0810-8 .
Edward M. Purcell, Electricity and Magnetism (McGraw-Hill, New York, 1985). ISBN 0-07-004908-4 .
Hermann A. Haus and James R. Melcher, Electromagnetic Fields and Energy (Prentice-Hall, 1989) ISBN 0-13-249020-X .
Banesh Hoffmann, Relativity and Its Roots (Freeman, New York, 1983). ISBN 0-7167-1478-7 .
David H. Staelin, Ann W. Morgenthaler, and Jin Au Kong, Electromagnetic Waves (Prentice-Hall, 1994) ISBN 0-13-225871-4 .
Charles F. Stevens, The Six Core Theories of Modern Physics , (MIT Press, 1995) ISBN 0-262-69188-4 .
Markus Zahn, Electromagnetic Field Theory: a problem solving approach , (John Wiley & Sons, 1979) ISBN 0-471-02198-9
ਗਰੈਜੁਏਟ-ਲੈਵਲ ਪੁਸਤਕਾਂ[ ਸੋਧੋ ]
Jackson, John D. (1998). Classical Electrodynamics (3rd ed.) . Wiley. ISBN 0-471-30932-X .
Landau, L. D. , The Classical Theory of Fields (Course of Theoretical Physics : Volume 2), (Butterworth-Heinemann: Oxford, 1987). ISBN 0-08-018176-7 .
Maxwell, James C. (1954). A Treatise on Electricity and Magnetism . Dover. ISBN 0-486-60637-6 .
Charles W. Misner, Kip S. Thorne , John Archibald Wheeler , Gravitation , (1970) W.H. Freeman, New York; ISBN 0-7167-0344-0 . (Provides a treatment of Maxwell's equations in terms of differential forms.)
P. C. Matthews Vector Calculus , Springer 1998, ISBN 3-540-76180-2
H. M. Schey, Div Grad Curl and all that: An informal text on vector calculus , 4th edition (W. W. Norton & Company, 2005) ISBN 0-393-92516-1 .
Divisions By speciality Physics with other sciences