ਇੰਦਰਜੀਤ ਗੁਪਤਾ | |
---|---|
ਯੂਨੀਅਨ ਗ੍ਰਹਿ ਮੰਤਰੀ | |
ਦਫ਼ਤਰ ਵਿੱਚ 19 ਜੂਨ 1996 – 19 ਮਾਰਚ 1998 | |
ਪ੍ਰਧਾਨ ਮੰਤਰੀ | ਐਚ. ਡੀ. ਦੇਵਗੌੜਾ |
ਤੋਂ ਪਹਿਲਾਂ | ਐਚ. ਡੀ. ਦੇਵਗੌੜਾ |
ਤੋਂ ਬਾਅਦ | ਲਾਲ ਕ੍ਰਿਸ਼ਨ ਅਡਵਾਨੀ |
ਲੋਕ ਸਭਾ ਦਾ ਮੈਂਬਰ | |
ਦਫ਼ਤਰ ਵਿੱਚ 2 ਦਸੰਬਰ 1989 – 20 ਫਰਵਰੀ 2001 | |
ਤੋਂ ਪਹਿਲਾਂ | ਨਾਰਾਇਣ ਚੌਬੇ |
ਤੋਂ ਬਾਅਦ | ਪ੍ਰਬੋਧ ਪਾਂਡਾ |
ਹਲਕਾ | ਮਿਦਨਾਪੁਰ |
ਟਰੇਡ ਯੂਨੀਅਨਾਂ ਦੀ ਵਿਸ਼ਵ ਫੈਡਰੇਸ਼ਨ ਦੇ ਪ੍ਰਧਾਨ[1] | |
ਦਫ਼ਤਰ ਵਿੱਚ 1989–1999 | |
ਨਿੱਜੀ ਜਾਣਕਾਰੀ | |
ਜਨਮ | ਕੋਲਕਾਤਾ, ਭਾਰਤ | 18 ਮਾਰਚ 1919
ਮੌਤ | 20 ਫਰਵਰੀ 2001 ਕੋਲਕਾਤਾ, ਭਾਰਤ | (ਉਮਰ 81)
ਸਿਆਸੀ ਪਾਰਟੀ | ਸੀਪੀਆਈ |
ਜੀਵਨ ਸਾਥੀ | ਸੁਰੱਈਆ |
ਇੰਦਰਜੀਤ ਗੁਪਤਾ (16 ਮਾਰਚ 1919 – 20 ਫਰਵਰੀ 2001) ਭਾਰਤ ਦੇ ਇੱਕ ਕਮਿਊਨਿਸਟ ਨੇਤਾ ਸੀ, ਜੋ ਯੁਨਾਈਟਡ ਫਰੰਟ ਸਰਕਾਰ ਵਿੱਚ 1996 ਤੋਂ 1998 ਤੱਕ ਯੂਨੀਅਨ ਗ੍ਰਹਿ ਮੰਤਰੀ ਬਣੇ।[2] ਇਹ ਭੂਮਿਕਾਵਾਂ ਦਾ ਨਾਟਕੀ ਉਲਟ ਸੀ। ਇਹ ਉਹੀ ਗ੍ਰਹਿ ਮੰਤਰਾਲੇ ਸੀ, ਜਿਸਨੇ 1947 ਵਿੱਚ ਭਾਰਤ ਦੀ ਆਜ਼ਾਦੀ ਦੇ ਬਾਅਦ, ਕਮਿਊਨਿਸਟ ਪਾਰਟੀ ਤੇ ਤਿੰਨ ਵਾਰ ਪਾਬੰਦੀ ਲਾਈ ਸੀ। ਇਸ ਦੇ ਅਨੇਕ ਮੈਂਬਰਾਂ ਅਤੇ ਆਗੂਆਂ ਨੂੰ, ਜਿਹਨਾਂ ਵਿੱਚ ਗੁਪਤਾ ਵੀ ਸ਼ਾਮਲ ਸਨ, ਲੰਬੇ ਸਮੇਂ ਲਈ ਜੇਲ੍ਹ ਭੇਜਿਆ ਸੀ ਜਾਂ ਰੂਪੋਸ਼ ਜੀਵਨ ਵੱਲ ਧੱਕ ਦਿੱਤਾ ਸੀ।[3]
{{cite web}}
: Unknown parameter |dead-url=
ignored (|url-status=
suggested) (help)