ਇੰਦਰਾ ਦਾਂਗੀ | |
---|---|
ਜਨਮ | Datia, Madhya Pradesh, India | 13 ਫਰਵਰੀ 1980
ਕਿੱਤਾ | ਨਾਵਲਕਾਰ, ਨਾਟਕਕਾਰ ਅਤੇ ਲੇਖਕ |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਐਮਏ |
ਪ੍ਰਮੁੱਖ ਅਵਾਰਡ | Sahitya Akademi (Yuva) Award ਸਾਹਿਤ ਅਕਾਦਮੀ (ਯੁਵਾ) ਪੁਰਸਕਾਰ ਗਿਆਨਪੀਠਨਵਲੇਖਨ ਅਨੁਸ਼ੰਸਾ ਪੁਰਸਕਾਰ |
ਇੰਦਰਾ ਦਾਂਗੀ (ਹਿੰਦੀ:इन्दिरा दाँगी) (ਜਨਮ 13 ਫਰਵਰੀ 1980)) ਇੱਕ ਹਿੰਦੀ ਨਾਵਲਕਾਰ, ਨਾਟਕਕਾਰ ਅਤੇ ਕਹਾਣੀ ਲੇਖਕ[2] ਹੈ। ਉਸ ਨੇ ਇੱਕ ਨਾਵਲ, ਇੱਕ ਨਾਟਕ ਅਤੇ ਦੋ ਕਿਤਾਬਾਂ ਨਿੱਕੀ ਕਹਾਣੀਆਂ ਦੀਆਂ ਪ੍ਰਕਾਸ਼ਿਤ ਕੀਤੀਆਂ ਹਨ। ਉਸ ਦੇ ਕੰਮ ਨੂੰ ਵਿਆਪਕ ਤੌਰ 'ਤੇ ਸਵੀਕਾਰ ਕੀਤਾ ਗਿਆ ਹੈ।[3][4] ਉਸ ਨੂੰ ਵੱਕਾਰੀ ਸਾਹਿਤ ਅਕਾਦਮੀ (ਯੁਵਾ) ਪੁਰਸਕਾਰ[5] ਅਤੇ ਗਿਆਨਪੀਠਨਵਲੇਖਨ ਅਨੁਸ਼ੰਸਾ ਪੁਰਸਕਾਰ ਵੀ ਮਿਲ ਚੁੱਕੇ ਹਨ।[6][7]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)