ਇੰਦੂਮਤੀ ਚਮਨਲਾਲ | |
---|---|
ਜਨਮ | |
ਪੇਸ਼ਾ | ਗਾਂਧੀਵਾਦੀ, ਆਜ਼ਾਦੀ ਘੁਲਾਟੀਏ |
ਪੁਰਸਕਾਰ | ਪਦਮ ਸ਼੍ਰੀ |
ਇੰਦੂਮਤੀ ਚਮਨਲਾਲ, ਇੱਕ ਭਾਰਤੀ ਆਜ਼ਾਦੀ ਘੁਲਾਟੀਏ, ਗਾਂਧੀਵਾਦੀ ਅਤੇ ਭਾਰਤ ਦੇ ਪਹਿਲੇ ਖਾਦੀ ਸਟੋਰ ਦੀ ਸੰਸਥਾਪਕ ਸੀ।[1][2][3] ਉਹ ਗੁਜਰਾਤ ਦੇ ਭਾਰਤੀ ਰਾਜ ਵਿੱਚ ਟੈਕਸਟਾਈਲ ਲਈ ਪਹਿਲੀ ਮੰਤਰੀ ਸੀ ਜਿਸ ਦੌਰਾਨ ਉਸਨੇ ਅਹਿਮਦਾਬਾਦ ਵਿੱਚ ਭਾਰਤ ਵਿੱਚ ਪਹਿਲਾ ਖਾਦੀ ਸਟੋਰ ਸਥਾਪਤ ਕੀਤਾ। ਉਸਨੂੰ ਭਾਰਤ ਸਰਕਾਰ ਵਲੋਂ 1970 ਵਿੱਚ ਭਾਰਤ ਦੇ ਚੌਥੇ ਸਭ ਤੋਂ ਵੱਡੇ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।[4]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)